Wood Mosaic/ Mural,
24X 24 Inches, 2018 Sureel Kumar

I am very impressed by Buddha's first teaching, "the middle way" that he gave after his enlightenment. It does not mean "moderation or a compromise between the two extremes"; rather, it means "without entering either of the two extremes".
I have noticed that whenever I am able to see my thoughts and emotions without judging them, I feel a kind of harmony in me. As if everything in me is rightly balanced.
बुद्ध का मार्ग - सही संतुलन
लकड़ी मोज़ेक / भित्ति,
24 X 24 इंच, 2018 सुरील कुमार
मैं महात्मा बुद्ध की पहली शिक्षा "मध्य मार्ग" से बहुत प्रभावित हूं, जो उन्होंने आत्मज्ञान के बाद दी। मध्य मार्ग से मतलब "संयम या दो चरम सीमाओं के बीच समझौता" नहीं है; बल्कि, इसका अर्थ है "दो चरम सीमाओं में से किसी में प्रवेश किए बिना"।
मैंने देखा है कि जब भी मैं अपने विचारों और भावनाओं को बगैर जांच-पड़ताल के देखने में सक्षम होता हूँ, तो मुझे मुझमें एक तरह का सामंजस्य महसूस होता है। जैसे कि मुझमें सब कुछ सही ढंग से संतुलित हो।
ਬੁੱਧ ਦਾ ਤਰੀਕਾ - ਸਹੀ ਸੰਤੁਲਨ
ਲੱਕੜ ਮੋਜ਼ੈਕ/ ਮੂਰਲ,
24x 24 ਇੰਚ, 2018 ਸੁਰੀਲ ਕੁਮਾਰ
ਮੈਂ ਮਹਾਤਮਾ ਬੁੱਧ ਦੇ ਆਤਮ-ਗਿਆਨ ਤੋਂ ਬਾਅਦ ਉਨ੍ਹਾਂ ਦੇ ਪਹਿਲੇ ਉਪਦੇਸ਼, "ਮੱਧ ਮਾਰਗ" ਤੋਂ ਬਹੁਤ ਪ੍ਰਭਾਵਿਤ ਹਾਂ। ਇਸਦਾ ਮਤਲਬ "ਸੰਜਮ ਜਾਂ ਦੋ ਅਤਿ ਅੰਤਾਂ ਵਿਚਕਾਰ ਸਮਝੌਤਾ" ਨਹੀਂ ਹੈ; ਇਸ ਦੀ ਬਜਾਏ, ਇਸਦਾ ਮਤਲਬ ਹੈ "ਦੋਵਾਂ ਅਤਿ ਅੰਤਾਂ ਵਿੱਚੋਂ ਕਿਸੇ ਵਿੱਚ ਦਾਖਲ ਹੋਏ ਬਿਨਾਂ"।
ਮੈਂ ਦੇਖਿਆ ਹੈ ਕਿ ਜਦੋਂ ਵੀ ਮੈਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਉਨ੍ਹਾਂ ਦੀ ਜਾਂਚ ਪੜਤਾਲ ਕੀਤੇ ਬਿਨਾਂ ਵੇਖਣ ਦੇ ਯੋਗ ਹੁੰਦਾ ਹਾਂ, ਤਾਂ ਮੈਂ ਆਪਣੇ ਅੰਦਰ ਇਕ ਕਿਸਮ ਦੀ ਸਦਭਾਵਨਾ ਮਹਿਸੂਸ ਕਰਦਾ ਹਾਂ। ਜਿਵੇਂ ਕਿ ਮੇਰੇ ਅੰਦਰ ਹਰ ਚੀਜ਼ ਸਹੀ ਸੰਤੁਲਿਤ ਹੋ ਗਈ ਹੋਵੇ।
Comments