Wood Mosaic/ Mural,
36 X 49 Inches, 2020 Sureel Kumar
This is my tribute to the great unknown artists from a prehistoric civilization (aprx. 10000 BC) who created this wonderful Petroglyph at Barsu Sada, near Rajapur, Maharashtra.
Special thanks to Sudhir Risbood, Dhananjay Marathe, Makarand Kesarkar and Sushant Ji. They have found, researched, and catalogued hundreds of Petroglyph sites near Ratnagiri and Rajapur without the help of the government. Their hard work is still going on.
जानवरों के भगवान
लकड़ी मोज़ेक / भित्ति,
36 x 49 इंच, 2020 सुरील कुमार
यह एक प्रागैतिहासिक सभ्यता (लगभग 10000 ईसा पूर्व) के महान अज्ञात कलाकारों को मेरी श्रद्धांजलि है जिन्होंने राजापुर, महाराष्ट्र के पास बरसू सदा में इस अद्भुत पेट्रोग्लिफ (पत्थर खोद-चित्र) का निर्माण किया।
सुधीर रिस्बूद, धनंजय मराठे, मकरंद केसरकर और सुशांत जी को विशेष धन्यवाद। उन्होंने सरकार की मदद के बिना रत्नागिरी और राजापुर के पास सैकड़ों पेट्रोग्लिफ साइटों को खोजा, शोध किया और सूचीबद्ध किया। उनकी मेहनत अभी भी जारी है।
ਜਾਨਵਰਾਂ ਦਾ ਪ੍ਰਭੂ
ਲੱਕੜ ਮੋਜ਼ੈਕ/ ਮੂਰਲ,
36 x 49 ਇੰਚ, 2020 ਸੁਰੀਲ ਕੁਮਾਰ
ਇਹ ਇੱਕ ਪ੍ਰਾਚੀਨ ਸਭਿਅਤਾ (ਲਗਭਗ 10000 ਈ.ਪੂ.) ਦੇ ਮਹਾਨ ਅਣਜਾਣ ਕਲਾਕਾਰਾਂ ਨੂੰ ਮੇਰੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਰਾਜਾਪੁਰ ਦੇ ਨੇੜੇ ਬਾਰਸੂ ਸਦਾ ਵਿਖੇ ਇਸ ਸ਼ਾਨਦਾਰ ਪੈਟਰੋਗਲਿਫ (ਪੱਥਰ ਖੋਦ-ਚਿੱਤਰ) ਦੀ ਸਿਰਜਣਾ ਕੀਤੀ।
ਸੁਧੀਰ ਰਿਸਬੂਦ, ਧਨੰਜੇ ਮਰਾਠੇ, ਮਕਰੰਦ ਕੇਸਰਕਰ ਅਤੇ ਸੁਸ਼ਾਂਤ ਜੀ ਦਾ ਵਿਸ਼ੇਸ਼ ਧੰਨਵਾਦ। ਉਨ੍ਹਾਂ ਨੇ ਸਰਕਾਰ ਦੀ ਮਦਦ ਤੋਂ ਬਿਨਾਂ ਰਤਨਾਗਿਰੀ ਅਤੇ ਰਾਜਾਪੁਰ ਦੇ ਨੇੜੇ ਸੈਂਕੜੇ ਪੈਟਰੋਗਲਿਫ ਸਾਈਟਾਂ ਲੱਭੀਆਂ, ਖੋਜ ਕੀਤੀਆਂ ਅਤੇ ਸੂਚੀਬੱਧ ਕੀਤੀਆਂ। ਉਨ੍ਹਾਂ ਦੀ ਮਿਹਨਤ ਅਜੇ ਵੀ ਜਾਰੀ ਹੈ।
Comments