Earthling 2020,
Wood Mosaic/ Mural,
82 X 46 Inches, 2020 Sureel Kumar,
ਹਾਥੀ ਢਾਹ ਲਏ ਸਾਥੀ ਢਾਹ ਲਏ
ਇਲਮ ਤਰੱਕੀਆਂ ਬੋਝੇ ਪਾ ਲਏ
ਰੜਕੇ ਫੇਰ ਵੀ ਘਾਟ
ਅੰਦਰ ਝਾਤੀ ਮਾਰ ਓ ਮਿਤਰਾ
ਅੰਦਰ ਝਾਤੀ ਮਾਰ
Controlled the beasts, enslaved the fellow humans
With great knowledge achieved scientific milestones
But still feeling dissatisfied
Look inside my friend
Look inside




