Who am I? #130
- Sureel Kumar
- 2 days ago
- 3 min read
Who is behind the Asramas (The four stages of life)?
Wood Mural, 68 x 22 inches, 2025 Sureel Kumar

I am very much impressed by the ancient Hindu concept of Asramas (four stages of life). The first stage, Brahmacharya (Student), starts when a child is born like a blank slate, and our society starts engraving and coloring his life by educating him with their certain concepts. The second stage, Grhastha (householder), starts when the man starts his married life, producing children, food, and wealth. This is the most colorful phase of human life, full of power, sex, emotions, and material attachments. The third stage, Vanaprastha (forest dweller), starts when the man starts transferring his liabilities to the next generation and starts undoing everything that the society has imposed upon him by moving to the forest. The last stage, Sanyasa (renunciation), is when the man fully sheds all material desires and enters spiritual life by trying to become like a child again, pure and clean.
In the search for my own self, I have noticed that behind all stages of my life, there was and there is something neutral, calm, and a shapeless presence that is watching silently all the time. The feeling of this presence was stronger at the end of one stage and at the beginning of the next stage of life. Is this presence my true self? I am not sure.
मैं कौन हूँ? #130
जीवन की चार अवस्थाओं (आश्रम) के पीछे कौन है?
वुड म्यूरल 68 x 22 IN, 2025 सुरील कुमार
मैं प्राचीन हिंदू अवधारणा आश्रम (जीवन की चार अवस्थाएँ) से बहुत प्रभावित हूँ। पहली अवस्था, ब्रह्मचर्य (छात्र), तब शुरू होती है जब एक बच्चा एक कोरे कागज़ की तरह जन्म लेता है, और हमारा समाज उसकी ज़िंदगी को कुछ खास अवधारणाओं के माध्यम से शिक्षा देकर उकेरना और रंगना शुरू कर देता है। दूसरी अवस्था, गृहस्थ (परिवार), तब शुरू होती है जब आदमी अपनी शादीशुदा ज़िंदगी शुरू करता है, बच्चे पैदा करता है, भोजन और संपत्ति उत्पन्न करता है। यह मानव जीवन का सबसे रंगीन चरण है, जो शक्ति, सेक्स, भावनाओं और भौतिक सम्बन्धों से भरा होता है। तीसरी अवस्था, वानप्रस्थ (वनवासी), तब शुरू होती है जब आदमी अपनी जिम्मेदारियों को अगली पीढ़ी को स्थानांतरित करना शुरू करता है और समाज द्वारा उस पर लगाए गए सभी अवधारणाओं को झाड़ते हुए जंगल की ओर चला जाता है। अंतिम अवस्था, संन्यास (त्याग), तब होती है जब आदमी पूरी तरह से सभी भौतिक इच्छाओं को त्याग देता है और एक बार फिर से बच्चे की तरह, शुद्ध और साफ़ होकर आध्यात्मिक जीवन में प्रवेश करता है।
अपने आप का पता लगाने के सफर में, मैंने देखा है कि मेरे जीवन के सभी चरणों के पीछे कुछ तटस्थ, शांत और आकारहीन उपस्थिति है जो हर समय चुपचाप देख रही है। इस उपस्थिति का अनुभव जीवन के एक चरण के अंत में और अगले चरण की शुरुआत में अधिक मजबूती से महसूस होता है। क्या यह उपस्थिति मेरा सच्चा आत्म है? पता नहीं।
ਮੈਂ ਕੌਣ ਹਾਂ? #130
ਜੀਵਨ ਦੇ ਚਾਰ ਪੜਾਵਾਂ (ਆਸ਼ਰਮ) ਪਿੱਛੇ ਕੌਣ ਹੈ?
ਵੁੱਡ ਮੂਰਲ 68 x 22 IN, 2025 ਸੁਰੀਲ ਕੁਮਾਰ
ਮੈਂ ਪੁਰਾਤਨ ਹਿੰਦੂ ਧਾਰਨਾ ਆਸ਼ਰਮ (ਜੀਵਨ ਦੇ ਚਾਰ ਪੜਾਅ) ਦੁਆਰਾ ਬਹੁਤ ਪ੍ਰਭਾਵਿਤ ਹਾਂ। ਪਹਿਲਾ ਪੜਾਅ, ਬ੍ਰਹਮਚਰਿਆਂ (ਵਿਦਿਆਰਥੀ), ਉਸ ਵੇਲੇ ਸ਼ੁਰੂ ਹੁੰਦਾ ਹੈ ਜਦ ਇਕ ਬੱਚਾ ਇੱਕ ਕੌਰੇ ਕਾਗਜ ਵਾਂਗ ਪੈਦਾ ਹੁੰਦਾ ਹੈ, ਅਤੇ ਸਾਡਾ ਸਮਾਜ ਉਸ ਦੀ ਜ਼ਿੰਦਗੀ ਨੂੰ ਕੁਝ ਖਾਸ ਧਾਰਨਾਵਾਂ ਨਾਲ ਉਕੇਰਣਾ ਅਤੇ ਰੰਗਨਾ ਸ਼ੁਰੂ ਕਰਦਾ ਹੈ। ਦੂਜਾ ਪੜਾਅ, ਗ੍ਰਿਹਸਤ (ਪਰਿਵਾਰ), ਉਸ ਵੇਲੇ ਸ਼ੁਰੂ ਹੁੰਦਾ ਹੈ ਜਦ ਆਦਮੀ ਆਪਣੀ ਵਿਆਹੀ ਜ਼ਿੰਦਗੀ ਸ਼ੁਰੂ ਕਰਦਾ ਹੈ, ਬੱਚੇ ਪੈਦਾ ਕਰਦਾ ਹੈ, ਖੁਰਾਕ ਅਤੇ ਸੰਪਤੀ ਨੂੰ ਉਤਪੰਨ ਕਰਦਾ ਹੈ। ਇਹ ਮਨੁੱਖੀ ਜੀਵਨ ਦਾ ਸਭ ਤੋਂ ਰੰਗੀਨ ਪੜਾਅ ਹੈ, ਜੋ ਸ਼ਕਤੀ, ਸਰੀਰਕ ਸੰਬੰਧ, ਭਾਵਨਾਵਾਂ ਅਤੇ ਭੌਤਿਕ ਚੀਜ਼ਾਂ ਨਾਲ ਭਰਪੂਰ ਹੁੰਦਾ ਹੈ। ਤੀਜਾ ਪੜਾਅ, ਵਾਨਪ੍ਰਸਤ (ਜੰਗਲ ਵਿੱਚ ਰਹਿਣ ਵਾਲਾ), ਉਸ ਵੇਲੇ ਸ਼ੁਰੂ ਹੁੰਦਾ ਹੈ ਜਦ ਆਦਮੀ ਆਪਣੀਆਂ ਜੁੰਮੇਵਾਰੀਆਂ ਨੂੰ ਅਗਲੀ ਪੀੜ੍ਹੀ ਦੇ ਸੁਪੁਰਦ ਕਰਨਾ ਸ਼ੁਰੂ ਕਰਦਾ ਹੈ ਅਤੇ ਜੰਗਲ ਵਿੱਚ ਵਾਸ ਕਰਕੇ ਸਮਾਜ ਦੁਆਰਾ ਉਸ 'ਤੇ ਥੋਪੀ ਹਰ ਚੀਜ਼ ਨੂੰ ਹਟਾਉਣਾ ਸ਼ੁਰੂ ਕਰਦਾ ਹੈ। ਆਖਰੀ ਪੜਾਅ, ਸਨਿਆਸ (ਤਿਆਗ), ਉਸ ਵੇਲੇ ਹੁੰਦਾ ਹੈ ਜਦ ਆਦਮੀ ਪੂਰੀ ਤਰ੍ਹਾਂ ਸਾਰੀਆਂ ਭੌਤਿਕ ਇਛਾਵਾਂ ਨੂੰ ਛੱਡ ਕੇ ਅਧਆਤਮਿਕ ਜੀਵਨ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਇਕ ਬੱਚੇ ਵਾਂਗ ਪਵਿੱਤ੍ਰ ਅਤੇ ਸਾਫ਼ ਬਣਨ ਦੀ ਕੋਸ਼ਿਸ਼ ਕਰਦਾ ਹੈ।
ਆਪਣੇ ਆਪ ਦੀ ਖੋਜ ਵਿੱਚ, ਮੈਂ ਇਹ ਨੋਟ ਕੀਤਾ ਹੈ ਕਿ ਮੇਰੀ ਜ਼ਿੰਦਗੀ ਦੇ ਹਰ ਪੜਾਅ ਦੇ ਪਿੱਛੇ ਕੁਝ ਨਿਰਾਕਾਰ ਅਤੇ ਸ਼ਾਂਤ ਚੀਜ਼ ਹੈ, ਜੋ ਹਰ ਸਮੇਂ ਚੁਪਚਾਪ ਦੇਖ ਰਹੀ ਹੈ। ਇਸ ਮੌਜੂਦਗੀ ਦਾ ਅਹਿਸਾਸ ਇੱਕ ਪੜਾਅ ਦੇ ਅੰਤ ਤੇ ਦੂਜੇ ਪੜਾਅ ਦੇ ਸ਼ੁਰੂ ਵਿੱਚ ਜ਼ਿਆਦਾ ਮਜ਼ਬੂਤੀ ਨਾਲ ਮਹਿਸੂਸ ਹੁੰਦਾ ਹੈ। ਕੀ ਇਹ ਮੌਜੂਦਗੀ ਮੇਰਾ ਸੱਚਾ ਸਵੈ ਹੈ? ਪਤਾ ਨਹੀਂ।
Comments