top of page
Search

Who am I? #98

Turiya, the Fourth

Wood Mosaic/ Sculpture, 33 x 33 IN, 2023 Sureel Kumar

Who am I? #98 - Turiya, the Fourth - Wood Mosaic/ Sculpture,  33 X 33 IN, 2023 Sureel Kumar   - Sureel Art Gallery Gidderbaha, Pb, India and Vienna, Austria

I feel there are many "I"s within me who, at different times, are used to wandering mainly in three different spheres. Sometimes, they wander in the sphere of bodily pleasures, sex, and food. At other times, they aggressively wander in the sphere of logic and emotions, where they get busy in music, dance, poetry, philosophy, politics, religion, and science. And there are also some moments when they passively accept everything as it is and enjoy the sphere of heart, feelings, love, and aesthetics.

But there is also a fourth one who, just like a presence, is constantly watching everything in me. Who is it? Is it my real self? Who am I?

These are the feelings that I have tried to express through this artwork.

मैं कौन हूँ? #98

तुरीय, चौथा

वुड मोज़ेक / मूर्तिकला

33 x 33 इंच, 2023 सुरील कुमार


मुझे लगता है कि मेरे भीतर कई "मैं" हैं, जो अलग-अलग समय पर, मुख्य रूप से तीन अलग-अलग क्षेत्रों में भटकने के आदी हैं। कभी-कभी, वे शारीरिक सुख, सेक्स और भोजन के क्षेत्र में भटकते हैं। अन्य समय में, वे आक्रामक रूप से तर्क और भावनाओं के क्षेत्र में भटकते हैं, जहां वे संगीत, नृत्य, कविता, दर्शन, राजनीति, धर्म और विज्ञान में व्यस्त हो जाते हैं। और कुछ ऐसे क्षण भी होते हैं जब वे निष्क्रिय रूप से सब कुछ स्वीकार करते हैं और दिल, भावनाओं, प्रेम और सौंदर्यशास्त्र के क्षेत्र का आनंद लेते हैं।


लेकिन एक चौथा भी है, जो एक उपस्थिति की तरह, लगातार मेरे अंदर सब कुछ देख रहा है। यह कौन है? क्या यह मेरा असली रूप है? मैं कौन हूँ?


ये वे भावनाएं हैं जिन्हें मैंने इस कलाकृति के माध्यम से व्यक्त करने की कोशिश की है।

ਮੈਂ ਕੌਣ ਹਾਂ? #98

ਤੁਰੀਆ, ਚੌਥਾ

ਲੱਕੜ ਮੋਜ਼ੈਕ/ ਮੂਰਤੀ ਕਲਾ

33 x 33 ਇੰਚ, 2023 ਸੁਰੀਲ ਕੁਮਾਰ


ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਅੰਦਰ ਬਹੁਤ ਸਾਰੇ "ਮੈਂ" ਹਨ ਜੋ ਵੱਖ-ਵੱਖ ਸਮੇਂ ਤੇ ਮੁੱਖ ਤੌਰ ਤੇ ਤਿੰਨ ਵੱਖ-ਵੱਖ ਖੇਤਰਾਂ ਵਿੱਚ ਭਟਕਣ ਦੇ ਆਦੀ ਹਨ। ਕਈ ਵਾਰ, ਉਹ ਸਰੀਰਕ ਸੁੱਖਾਂ, ਸੈਕਸ ਅਤੇ ਭੋਜਨ ਦੇ ਖੇਤਰ ਵਿੱਚ ਭਟਕਦੇ ਹਨ। ਕਈ ਵਾਰ, ਉਹ ਹਮਲਾਵਰ ਢੰਗ ਨਾਲ ਤਰਕ ਅਤੇ ਭਾਵਨਾਵਾਂ ਦੇ ਖੇਤਰ ਵਿੱਚ ਭਟਕਦੇ ਹਨ, ਜਿੱਥੇ ਉਹ ਸੰਗੀਤ, ਨਾਚ, ਕਵਿਤਾ, ਦਰਸ਼ਨ, ਰਾਜਨੀਤੀ, ਧਰਮ ਅਤੇ ਵਿਗਿਆਨ ਵਿੱਚ ਰੁੱਝੇ ਰਹਿੰਦੇ ਹਨ। ਅਤੇ ਕੁਝ ਪਲ ਅਜਿਹੇ ਵੀ ਹੁੰਦੇ ਹਨ ਜਦੋਂ ਉਹ ਹਰ ਚੀਜ਼ ਨੂੰ ਉਸੇ ਤਰ੍ਹਾਂ ਸਵੀਕਾਰ ਕਰਦੇ ਹਨ ਜਿਵੇਂ ਉਹ ਹੈ ਅਤੇ ਦਿਲ, ਭਾਵਨਾਵਾਂ, ਪਿਆਰ ਅਤੇ ਸੁੰਦਰਤਾ ਦੇ ਤੀਸਰੇ ਖੇਤਰ ਦਾ ਅਨੰਦ ਲੈਂਦੇ ਹਨ।

ਪਰ ਇੱਕ ਚੌਥਾ ਵੀ ਹੈ ਜੋ, ਇੱਕ ਮੌਜੂਦਗੀ ਵਾਂਗ, ਲਗਾਤਾਰ ਮੇਰੇ ਅੰਦਰ ਦੀ ਹਰ ਚੀਜ਼ ਨੂੰ ਦੇਖ ਰਿਹਾ ਹੈ। ਇਹ ਕੌਣ ਹੈ? ਕੀ ਇਹ ਮੇਰਾ ਅਸਲੀ ਸਵੈ ਹੈ? ਮੈਂ ਕੌਣ ਹਾਂ?

ਇਹ ਉਹ ਭਾਵਨਾਵਾਂ ਹਨ ਜੋ ਮੈਂ ਇਸ ਕਲਾਕ੍ਰਿਤੀ ਰਾਹੀਂ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ।

3 views0 comments

Related Posts

bottom of page