Worldly Love / Divine Love
- Sureel Kumar

- 17 hours ago
- 1 min read
Wood Mural 28 x 48 IN, 2026 Sureel Kumar

Divine love spreads unconditionally like a fragrance in all directions, while worldly love goes in one direction. But worldly love also has the potential to lead to divine love. Just like a river, if it is not stopped by making a dam, it sure leads to the ocean.
इश्क मजाज़ी / इश्क हकीकी
लकड़ी का भित्ति चित्र 28 x 48 इंच, 2026 सुरील कुमार
दैवीय प्रेम बिना शर्त सभी दिशाओं में खुशबू की तरह फैलता है, जबकि सांसारिक प्रेम एक ही दिशा में जाता है। लेकिन सांसारिक प्रेम में भी दैवीय प्रेम की ओर ले जाने की क्षमता होती है। जैसे एक नदी, अगर उसे बांध बनाकर रोका न जाए, तो वह निश्चित रूप से समुद्र की ओर ले जाएगी।
ਇਸ਼ਕ ਮਜਾਜ਼ੀ / ਇਸ਼ਕ ਹਕੀਕੀ
ਲੱਕੜ ਦਾ ਕੰਧ ਚਿੱਤਰ 28 x 48 ਇੰਚ, 2026 ਸੁਰੀਲ ਕੁਮਾਰ
ਇਸ਼ਕ ਹਕੀਕੀ ਹਰ ਦਿਸ਼ਾ ਵਿੱਚ ਬੇਸ਼ਰਤ ਵਿਆਪਤ ਹੁੰਦਾ ਹੈ, ਬਿਲਕੁਲ ਕਿਸੇ ਖੁਸ਼ਬੂ ਵਾਂਗ, ਜਦਕਿ ਇਸ਼ਕ ਮਜਾਜ਼ੀ ਸਿਰਫ਼ ਇੱਕ ਦਿਸ਼ਾ ਵਿੱਚ ਜਾਂਦਾ ਹੈ। ਪਰ ਇਸ਼ਕ ਮਜਾਜ਼ੀ ਵਿੱਚ ਵੀ ਇਸ਼ਕ ਹਕੀਕੀ ਵੱਲ ਲੈ ਜਾਣ ਦੀ ਸਮਰੱਥਾ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਦਰਿਆ, ਜੇਕਰ ਉਸ ਨੂੰ ਬੰਨ੍ਹ ਬਣਾਕੇ ਰੋਕਿਆ ਨਾ ਜਾਵੇ, ਤਾਂ ਇਹ ਜ਼ਰੂਰ ਸਮੁੰਦਰ ਤੱਕ ਪਹੁੰਚਦਾ ਹੈ।






Comments