top of page

Beyond the six waves of life

  • 1 day ago
  • 2 min read

Who am I? Series #145

Wood Mural 33 x 29 IN, 2026 Sureel Kumar

Beyond the six waves of life - Who am I? Series  #145 - Wood Mural, 33 x 29 IN, 2025 Sureel Kumar  - Sureel Art Gallery Gidderbaha, Pb, India and Vienna, Austria

Ashtavakra says, 'There are six waves of life: birth, death, hunger, thirst, sorrow, and attachment. But you are none of these. You are merely the observer beyond these six waves.' Birth and death are not in your control. Hunger and thirst belong to the body. Sorrow and attachment belong to the mind. I feel the same. Without my consent, I was born into this world, and without asking me, one day I will be erased from this world. But in some calm moments, I can observe my hunger and thirst. In some rare moments, I can also see my sorrow and joy. Who is it that sees these six waves? Is this my real self? Who am I? In this artwork, I have tried to depict the observer and the six waves (from the inside out): birth (hole), hunger, thirst, attachment, sorrow, and death.


जीवन की छह लहरों से परे

मैं कौन हूँ? सीरीज़ (145)

लकड़ी का भित्तिचित्र 33 x 29 इंच, 2026 सुरील कुमार


अश्रवक्र कहते हैं, "जीवन की छह तरंगें हैं: जन्म, मृत्यु, भूख, प्यास, दुख और मोह। लेकिन आप इनमें से कोई भी नहीं हो। आप इन छह तरंगों से परे बस देखने वाले हो।" जन्म और मृत्यु आपके हाथ में नहीं हैं। भूख और प्यास शरीर से संबंधित हैं। दुख और मोह मन से संबंधित हैं। मुझे भी यही लगता है। मेरी सहमति के बिना, मेरा इस दुनिया में जन्म हुआ, और बिना मुझसे पूछे, एक दिन मैं इस दुनिया से मिटा दिया जाऊँगा। लेकिन कुछ शांत क्षणों में मैं अपनी भूख प्यास को देख सकता हूँ। कुछ दुर्लभ क्षणों में मैं अपने दुख सुख भी देख सकता हूँ। ये कौन है जो इन छह तरंगों को देखता है? क्या यह मेरा असली स्वयं है? मैं कौन हूँ? इस कला कृति में मैंने देखने वाले और उसकी छह तरंगों को चित्रित करने की कोशिश की है (अंदर से बाहर की ओर): जन्म (सुराख), भूख, प्यास, मोह, दुख, और मृत्यु।


ਜੀਵਨ ਦੀਆਂ ਛੇ ਲਹਿਰਾਂ ਤੋਂ ਪਰੇ

ਮੈਂ ਕੌਣ ਹਾਂ? ਸੀਰੀਜ਼ (145)

ਲੱਕੜ ਦਾ ਕੰਧ ਚਿੱਤਰ 33 x 29 ਇੰਚ, 2026 ਸੁਰੀਲ ਕੁਮਾਰ


ਅਸ਼ਟਾਵਕ੍ਰ ਕਹਿੰਦੇ ਹਨ, "ਜੀਵਨ ਦੀਆਂ ਛੇ ਲਹਿਰਾਂ ਹਨ: ਜਨਮ, ਮੌਤ, ਭੁੱਖ, ਪਿਆਸ, ਦੁੱਖ ਅਤੇ ਮੋਹ। ਪਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੋ। ਤੁਸੀਂ ਇਨ੍ਹਾਂ ਛੇ ਲਹਿਰਾਂ ਤੋਂ ਪਰੇ ਸਿਰਫ ਦੇਖਣ ਵਾਲੇ ਹੋ।" ਜਨਮ ਅਤੇ ਮੌਤ ਤੁਹਾਡੇ ਹੱਥ ਵਿਚ ਨਹੀਂ ਹਨ। ਭੁੱਖ ਅਤੇ ਪਿਆਸ ਸਰੀਰ ਨਾਲ ਸੰਬੰਧਿਤ ਹਨ। ਦੁੱਖ ਅਤੇ ਮੋਹ ਮਨ ਨਾਲ ਸੰਬੰਧਿਤ ਹਨ। ਮੈਨੂੰ ਵੀ ਇਹੀ ਲਗਦਾ ਹੈ। ਮੇਰੀ ਸਹਿਮਤੀ ਦੇ ਬਿਨਾਂ, ਮੇਰਾ ਇਸ ਦੁਨੀਆਂ ਵਿੱਚ ਜਨਮ ਹੋਇਆ, ਅਤੇ ਮੇਰੇ ਤੋਂ ਪੁੱਛੇ ਬਿਨਾਂ, ਇਕ ਦਿਨ ਮੈਂ ਇਸ ਦੁਨੀਆਂ ਤੋਂ ਮਿਟਾ ਦਿੱਤਾ ਜਾਵਾਂਗਾ। ਪਰ ਕੁਝ ਸ਼ਾਂਤ ਪਲਾਂ ਵਿੱਚ ਮੈਂ ਆਪਣੀ ਭੁੱਖ ਤੇ ਪਿਆਸ ਨੂੰ ਦੇਖ ਸਕਦਾ ਹਾਂ। ਕੁਝ ਦੁਰਲਭ ਪਲਾਂ ਵਿੱਚ ਮੈਂ ਆਪਣੇ ਦੁੱਖ-ਸੁਖ ਨੂੰ ਵੀ ਦੇਖ ਸਕਦਾ ਹਾਂ। ਇਹ ਕੌਣ ਹੈ ਜੋ ਇਹ ਛੇ ਲਹਿਰਾਂ ਵੇਖਦਾ ਹੈ? ਕੀ ਇਹ ਮੇਰਾ ਅਸਲੀ ਸਵੈ ਹੈ? ਮੈਂ ਕੌਣ ਹਾਂ? ਇਸ ਕਲਾ ਰਚਨਾ ਵਿੱਚ ਮੈਂ ਦੇਖਣ ਵਾਲੇ ਅਤੇ ਉਸ ਦੀਆਂ ਛੇ ਲਹਿਰਾਂ ਨੂੰ ਚਿੱਤਰਿਤ ਕਰਨ ਦੀ ਕੋਸ਼ਿਸ ਕੀਤੀ ਹੈ (ਅੰਦਰੋਂ ਬਾਹਰ ਵੱਲ): ਜਨਮ (ਸੁਰਾਖ), ਭੁੱਖ, ਪਿਆਸ, ਮੋਹ, ਦੁੱਖ, ਅਤੇ ਮੌਤ।

Comments


  • Sureel Art
  • Sureel Art

SUREEL KUMAR

CALL / WA +91 78376 11353

CALL / WA +43 6991 2936334

EMAIL - SUREELART ( @ ) GMAIL.COM

LET'S TAKE IT TO THE NEXT LEVEL

Thanks for submitting!

  • Sureel Art
  • Sureel Art

© 2035 Sureel Art Powered by Annabelle. Wix

bottom of page