My Life—From Unknowable to Unknowable
- 1 day ago
- 2 min read
Who am I? Series (147)
Wood Mural, 37 x 36 inches, 2026 Sureel Kumar

Who am I? I do not know. Where did I come from and where will I go? I do not know. All the major events in my life—education, job, relationships, friendships, financial situations, hobbies, etc.—have happened without my effort. I feel as if I am a tiny piece of a vast colorful mosaic that is on a mysterious journey. I cannot see any source or destination either inside or outside of me. My life seems like a mysterious journey from one unknowable to another unknowable. Everything is unexplainable but very beautiful.
मेरा जीवन—अज्ञात से अज्ञात तक
मैं कौन हूँ? श्रृंखला (147)
लकड़ी की भित्ति-चित्र, 37 x 36 इंच, 2026 सुरील कुमार
मैं कौन हूँ? मुझे नहीं पता। मैं कहाँ से आया हूँ और मैं कहाँ जाऊँगा? मुझे नहीं पता। मेरी ज़िंदगी की सभी मुख्य घटनाएं—शिक्षा, नौकरी, रिश्ते, दोस्ती, वित्तीय स्थिति, शौक आदि—मेरी कोशिश के बिना हुई हैं। मुझे महसूस होता है कि मैं एक बड़े रंगीन मोज़ेक का छोटा सा टुकड़ा हूँ जो एक रहस्यमयी यात्रा पर है। मुझे न तो अपने अंदर और न ही बाहर कोई स्रोत या मंज़िल दिखाई देती है। मेरी ज़िंदगी किसी अंजान से दूसरे अंजान की ओर एक रहस्यमयी यात्रा जैसी लगती है। सब कुछ अज्ञात है पर बहुत सुंदर है।
ਮੇਰੀ ਜ਼ਿੰਦਗੀ—ਅਣਜਾਣ ਤੋਂ ਅਣਜਾਣ ਤੱਕ
ਮੈਂ ਕੌਣ ਹਾਂ? ਸੀਰੀਜ਼ (147)
ਲੱਕੜ ਦਾ ਕੰਧ ਚਿੱਤਰ, 37 x 36 ਇੰਚ, 2026 ਸੁਰੀਲ ਕੁਮਾਰ
ਮੈਂ ਕੌਣ ਹਾਂ? ਮੈਨੂੰ ਨਹੀਂ ਪਤਾ। ਮੈਂ ਕਿੱਥੋਂ ਆਇਆ ਹਾਂ ਅਤੇ ਮੈਂ ਕਿੱਥੇ ਜਾਵਾਂਗਾ? ਮੈਨੂੰ ਨਹੀਂ ਪਤਾ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਮੁੱਖ ਘਟਨਾਵਾਂ—ਸਿੱਖਿਆ, ਨੌਕਰੀ, ਰਿਸ਼ਤੇ, ਦੋਸਤੀ, ਵਿੱਤੀ ਸਥਿਤੀਆਂ, ਸ਼ੌਕ ਆਦਿ—ਮੇਰੀ ਕੋਸ਼ਿਸ਼ ਤੋਂ ਬਿਨਾਂ ਵਾਪਰੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਵੱਡੇ ਰੰਗੀਲੇ ਮੋਜ਼ੈਕ ਦਾ ਛੋਟਾ ਟੁਕੜਾ ਹਾਂ ਜੋ ਇੱਕ ਰਹੱਸਮਈ ਯਾਤਰਾ 'ਤੇ ਹੈ। ਮੈਂਨੂੰ ਨਾ ਤਾਂ ਆਪਣੇ ਅੰਦਰ ਅਤੇ ਨਾ ਹੀ ਬਾਹਰ ਕੋਈ ਸਰੋਤ ਜਾਂ ਮੁਕਾਮ ਦਿਖਾਈ ਨਹੀਂ ਦਿੰਦਾ। ਮੇਰੀ ਜ਼ਿੰਦਗੀ ਕਿਸੇ ਅਣਜਾਣ ਤੋਂ ਦੂਜੇ ਅਣਜਾਣ ਵੱਲ ਇੱਕ ਰਹੱਸਮਈ ਯਾਤਰਾ ਵਰਗੀ ਲੱਗਦੀ ਹੈ। ਸੱਭ ਕੁਝ ਅਣਵਿਆਖਿਆ ਹੈ ਪਰ ਬਹੁਤ ਸੁੰਦਰ ਹੈ।




Comments