top of page
Search

Buddha - The Middle Way

Wood Mosaic/ Sculpture,

24X 24 Inches, 2018 Sureel Kumar

Buddha - The Middle Way  Wood Mosaic/ Sculpture 24 X 24 Inches 2018 Sureel Kumar - Sureel Art Gallery, Gidderbaha, PB, India and Vienna, Austria

I am very much impressed by the Buddha's teaching of "the middle way," a spiritual practice that steers clear of both extreme asceticism and sensual indulgence. In me, I feel the continuous conflict between my logical thoughts and emotions. But by following Buddha's "the middle way" teaching, I feel immediately peaceful when I stay in the middle and watch the logic-emotions conflict.


महात्मा बुद्ध - मध्य मार्ग

लकड़ी मोज़ेक / मूर्तिकला,

24X 24 इंच, 2018 सुरील कुमार


मैं महात्मा बुद्ध के "मध्यम मार्ग" के शिक्षण से बहुत प्रभावित हूं, एक आध्यात्मिक अभ्यास जो चरम तपस्या और कामुक भोग दोनों से मुक्त है। मुझमें, मैं अपने तार्किक विचारों और भावनाओं के बीच निरंतर संघर्ष महसूस करता हूं। लेकिन महात्मा बुद्ध की "मध्यम मार्ग" शिक्षा का पालन करके, जब मैं बीच में रहता हूं और तर्क-भावनाओं के संघर्ष को देखता हूं तो मुझे तुरंत शांति महसूस होती है।


ਮਹਾਤਮਾ ਬੁੱਧ - ਮੱਧ ਮਾਰਗ

ਲੱਕੜ ਮੋਜ਼ੈਕ/ ਮੂਰਤੀ,

24 x 24 ਇੰਚ, 2018 ਸੁਰੀਲ ਕੁਮਾਰ


ਮੈਂ ਮਹਾਤਮਾ ਬੁੱਧ ਦੀ "ਮੱਧ ਮਾਰਗ" ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹਾਂ, ਇੱਕ ਅਧਿਆਤਮਿਕ ਅਭਿਆਸ ਜੋ ਅਤਿਅੰਤ ਤਪੱਸਿਆ ਅਤੇ ਕਾਮੁਕ ਆਨੰਦ ਦੋਵਾਂ ਤੋਂ ਦੂਰ ਹੈ। ਮੇਰੇ ਅੰਦਰ, ਮੈਂ ਆਪਣੇ ਤਰਕਸ਼ੀਲ ਵਿਚਾਰਾਂ ਅਤੇ ਭਾਵਨਾਵਾਂ ਵਿਚਕਾਰ ਨਿਰੰਤਰ ਟਕਰਾਅ ਮਹਿਸੂਸ ਕਰਦਾ ਹਾਂ। ਪਰ ਮਹਾਤਮਾ ਬੁੱਧ ਦੇ "ਮੱਧ ਮਾਰਗ" ਦੇ ਉਪਦੇਸ਼ ਦੀ ਪਾਲਣਾ ਕਰਕੇ, ਜਦ ਮੈਂ ਅੱਧ ਵਿਚਕਾਰ ਰਹਿ ਕੇ ਤਰਕ-ਭਾਵਨਾਵਾਂ ਦੇ ਟਕਰਾਅ ਨੂੰ ਸਿਰਫ ਵੇਖਦਾ ਰਹਿੰਦਾ ਹਾਂ ਤਾਂ ਮੈਂ ਬਹੁਤ ਸ਼ਾਂਤੀ ਮਹਿਸੂਸ ਕਰਦਾ ਹਾਂ।


7 views0 comments

Related Posts

Comments


bottom of page