top of page

Headless Bliss

7 minutes ago
2 min read

Who am I? Series (151)

Wood Mural, 35 x 40 inches, 2026 Sureel Kumar

Location: Gidderbaha, Pb, India

Headless Bliss - Who am I? Series (151), Wood Mural,  35 X 40 IN, 2026 Sureel Kumar   - Sureel Art Gallery Gidderbaha, Pb, India and Vienna, Austria

Generally, my mind does not listen to me; it constantly speculates and makes decisions about everything. But sometimes, when I tell my mind, 'Just a moment, do not interfere. No advice, no interpretation, you are not needed right now!' then I feel a kind of balance within myself and a door opens. Then instead of trying to solve the mysteries of life around me, I begin to enjoy them. Who is it that enjoys? Who am I?


मन रहित आनंद

मैं कौन हूँ? श्रृंखला (151)

लकड़ी की भित्तिचित्र, 35 x 40 इंच, 2026 सुरील कुमार


सामान्यतः, मेरा मन मेरी नहीं सुनता; यह निरंतर हर तरह की अटकलें लगाता रहता है और निर्णय लेता रहता है। लेकिन कभी-कभी, जब मैं अपने मन से कहता हूँ, "बस एक क्षण, हस्तक्षेप मत करो। कोई सुझाव नहीं, कोई व्याख्या नहीं, अभी तुम्हारी ज़रूरत नहीं है!" तब मैं अपने आप में एक तरह का संतुलन महसूस करता हूँ और एक दरवाजा खुलता है। तब मैं अपने चारों ओर जीवन के रहस्यों को हल करने के बजाय इन रहस्यों का आनंद लेने लगता हूँ। ये कौन है जो आनंद लेता है? मैं कौन हूँ?

ਮਨ ਰਹਿਤ ਆਨੰਦ

ਮੈਂ ਕੌਣ ਹਾਂ? ਸੀਰੀਜ਼ (151)

ਲੱਕੜ ਦਾ ਕੰਧ ਚਿੱਤਰ, 35 x 40 ਇੰਚ, 2026 ਸੁਰੀਲ ਕੁਮਾਰ


ਆਮ ਤੌਰ 'ਤੇ, ਮੇਰਾ ਮਨ ਮੇਰੀ ਨਹੀਂ ਸੁਣਦਾ; ਇਹ ਲਗਾਤਾਰ ਅਟਕਲਾਂ ਲਗਾਉਂਦਾ ਰਹਿੰਦਾ ਹੈ ਅਤੇ ਫੈਸਲੇ ਕਰਦਾ ਰਹਿੰਦਾ ਹੈ। ਪਰ ਕਦੇ-ਕਦੇ, ਜਦੋਂ ਮੈਂ ਆਪਣੇ ਮਨ ਨੂੰ ਕਹਿੰਦਾ ਹਾਂ, "ਸਿਰਫ਼ ਇੱਕ ਮਿੰਟ, ਕੋਈ ਦਖਲ ਅੰਦਾਜ਼ੀ ਨਹੀਂ। ਕੋਈ ਸੁਝਾਅ ਨਹੀਂ, ਕੋਈ ਵਿਆਖਿਆ ਨਹੀਂ, ਹਾਲੇ ਤੇਰੀ ਲੋੜ ਨਹੀਂ ਹੈ!" ਤਦ ਮੈਂ ਆਪਣੇ ਅੰਦਰ ਇੱਕ ਤਰਾਂ ਦਾ ਸੰਤੁਲਨ ਮਹਿਸੂਸ ਕਰਦਾ ਹਾਂ ਅਤੇ ਇੱਕ ਦਰਵਾਜ਼ਾ ਖੁਲਦਾ ਹੈ। ਫਿਰ ਮੈਂ ਆਪਣੇ ਚਾਰੋਂ ਪਾਸੇ ਜੀਵਨ ਦੇ ਰਹੱਸਾਂ ਨੂੰ ਹੱਲ ਕਰਨ ਦੀ ਬਜਾਏ, ਇਹਨਾਂ ਦਾ ਆਨੰਦ ਲੈਣਾ ਸ਼ੁਰੂ ਕਰ ਦਿੰਦਾ ਹਾਂ। ਇਹ ਕੌਣ ਹੈ ਜੋ ਆਨੰਦ ਲੈ ਰਿਹਾ ਹੈ? ਮੈਂ ਕੌਣ ਹਾਂ?

Comments


  • Sureel Art
  • Sureel Art

SUREEL KUMAR

CALL / WA +91 78376 11353

CALL / WA +43 6991 2936334

EMAIL - SUREELART ( @ ) GMAIL.COM

LET'S TAKE IT TO THE NEXT LEVEL

Thanks for submitting!

  • Sureel Art
  • Sureel Art

© 2035 Sureel Art Powered by Annabelle. Wix

bottom of page