Love & Hate
Who am I? Series (149)
Wood Mural, 26 x 25 inches, 2026 Sureel Kumar
Location: Gidderbaha, Pb, India

Love descends like a intoxicating fragrance. It sparks a strong desire to merge with the other person. But soon, thoughts of fear of losing oneself and longing for eternal love start to arise in the mind. Expectations from the other begin to grow, which eventually turn into accusations, and hatred takes over. Just as nothing in the world is permanent, hatred is not permanent either. After a little while, love starts to descends again. The cycle of love and hatred keeps going. Now the question is, who is watching this cycle of love and hatred within me? Is this watcher my true self? Who am I?
प्यार और नफरत
मैं कौन हूँ? श्रृंखला (149)
लकड़ी की भित्तिचित्र 26 x 25 इंच, 2026 सुरील कुमार
प्यार एक मादक खुशबू की तरह उतरता है। दूसरे में समा जाने की तीव्र इच्छा जगती है। लेकिन जल्दी ही अपने को खोने का डर और अमर प्रेम की लालसा के ख्याल मन में उभरने लगते हैं। दूसरे से उम्मीदें बढ़ने लगती हैं, जो अंत में आरोप-प्रत्यारोप में बदल जाती हैं, और नफरत हावी हो जाती है। जैसे दुनिया में कुछ भी स्थायी नहीं है, वैसे ही नफरत भी स्थायी नहीं हैं। थोड़े समय बाद, प्यार फिर से उतरने लगता है। प्यार-नफरत का चक्र चलता जाता है। अब सवाल यह है कि मुझमें, यह प्यार-नफरत का चक्र कौन देख रहा है? क्या मेरे अंदर का दर्शक ही मेरा असली स्वरूप है? मैं कौन हूँ?
ਪਿਆਰ ਅਤੇ ਨਫ਼ਰਤ
ਮੈਂ ਕੌਣ ਹਾਂ? ਸੀਰੀਜ਼ (149)
ਲੱਕੜ ਦਾ ਕੰਧ ਚਿੱਤਰ, 26 x 25 ਇੰਚ, 2026 ਸੁਰੀਲ ਕੁਮਾਰ
ਪਿਆਰ ਇੱਕ ਮਾਦਕ ਖੁਸ਼ਬੂ ਵਾਂਗ ਹੀ ਉਤਰਦਾ ਹੈ। ਦੂਜੇ ਵਿੱਚ ਮਿਲ ਜਾਣ ਦੀ ਤੇਜ਼ ਇੱਛਾ ਜਾਗਦੀ ਹੈ। ਪਰ ਜਲਦੀ ਹੀ ਆਪਣੇ ਆਪ ਨੂੰ ਖੋਣ ਦਾ ਡਰ ਅਤੇ ਅਮਰ ਪਿਆਰ ਦੀ ਲਾਲਸਾ ਦੇ ਵਿਚਾਰ ਮਨ ਵਿੱਚ ਉਭਰਨ ਲੱਗਦੇ ਹਨ। ਦੂਜੇ ਤੋਂ ਉਮੀਦਾਂ ਵਧਣ ਲੱਗਦੀਆਂ ਹਨ, ਜੋ ਅੰਤ ਵਿੱਚ ਦੋਸ਼-ਪ੍ਰਤੀਦੋਸ਼ ਵਿਚ ਬਦਲ ਜਾਂਦੇ ਹਨ, ਅਤੇ ਨਫ਼ਰਤ ਹਾਵੀ ਹੋ ਜਾਂਦੀ ਹੈ। ਜਿਵੇਂ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈ, ਉਵੇਂ ਹੀ ਨਫ਼ਰਤ ਵੀ ਸਥਾਈ ਨਹੀਂ ਹੈ। ਕੁਝ ਸਮੇਂ ਬਾਅਦ, ਪਿਆਰ ਫਿਰ ਉਤਰਨ ਲਗਦਾ ਹੈ। ਪਿਆਰ-ਨਫ਼ਰਤ ਦਾ ਚੱਕਰ ਚਲਦਾ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਮੇਰੇ ਅੰਦਰੋਂ, ਇਹ ਪਿਆਰ-ਨਫ਼ਰਤ ਦਾ ਚੱਕਰ ਕੌਣ ਵੇਖ ਰਿਹਾ ਹੈ? ਕੀ ਮੇਰੇ ਅੰਦਰ ਦਾ ਦਰਸ਼ਕ ਹੀ ਮੇਰਾ ਅਸਲੀ ਰੂਪ ਹੈ? ਮੈਂ ਕੌਣ ਹਾਂ?




Comments