top of page
Search

Om - The Source

Wood Mosaic/ Mural,

30 X 36 Inches, 2017 Sureel Kumar


Om - The Source  Wood Mosaic/ Mural 36 X 30 Inches 2017 Sureel Kumar - Sureel Art Gallery, Gidderbaha, PB, India and Vienna, Austria

From the periphery, everything seems fully logical, structured, and well defined, but as we go deeper into the center of anything, we find the truth hidden behind utter mystery. For example, scientists are unable to explain the mysteries of the atomic and quantum worlds. And it is very surprising that in Hinduism, Om is said to be the essence of supreme absolute, or the center of the universe.


ॐ - स्रोत

लकड़ी मोज़ेक / भित्ति,

30 x 36 इंच, 2017 सुरील कुमार


परिधि से, सब कुछ पूरी तरह से तार्किक, संरचित और अच्छी तरह से परिभाषित लगता है, लेकिन जैसे ही हम किसी भी चीज़ के केंद्र में गहराई से जाते हैं, तो हम सच को पूरी तरह से रहस्य के पीछे छिपा पाते हैं। उदाहरण के लिए, वैज्ञानिक परमाणु और क्वांटम दुनिया के रहस्यों की व्याख्या करने में असमर्थ हैं। और यह बहुत आश्चर्य की बात है कि हिंदू धर्म में, ओम को सर्वोच्च परम पूर्ण, या ब्रह्मांड का केंद्र कहा जाता है।


ਓਮ - ਸਰੋਤ

ਲੱਕੜ ਮੋਜ਼ੈਕ/ ਮੂਰਲ,

30 x 36 ਇੰਚ, 2017 ਸੁਰੀਲ ਕੁਮਾਰ


ਬਾਹਰੋੰ, ਹਰ ਚੀਜ਼ ਪੂਰੀ ਤਰ੍ਹਾਂ ਤਰਕਸ਼ੀਲ, ਢਾਂਚਾਗਤ ਅਤੇ ਚੰਗੀ ਤਰ੍ਹਾਂ ਪਰਿਭਾਸ਼ਿਤ ਜਾਪਦੀ ਹੈ, ਪਰ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਕੇਂਦਰ ਵਿੱਚ ਡੂੰਘਾਈ ਵਿੱਚ ਜਾਂਦੇ ਹਾਂ, ਤਾਂ ਸੱਚ ਪੂਰੀ ਤਰ੍ਹਾਂ ਰਹੱਸ ਦੇ ਵਿੱਚ ਲੁਕਿਆ ਹੋਇਆ ਦਿਖਾਈ ਦਿੰਦਾ ਹੈ। ਉਦਾਹਰਨ ਲਈ, ਵਿਗਿਆਨੀ ਪਰਮਾਣੂ ਅਤੇ ਕੁਆਂਟਮ ਸੰਸਾਰ ਦੇ ਰਹੱਸਾਂ ਦੀ ਵਿਆਖਿਆ ਕਰਨ ਵਿੱਚ ਅਸਮਰੱਥ ਹਨ। ਅਤੇ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਹਿੰਦੂ ਧਰਮ ਵਿੱਚ, ਓਮ ਨੂੰ ਪਰਮ ਪੂਰਨ, ਜਾਂ ਬ੍ਰਹਿਮੰਡ ਦਾ ਕੇਂਦਰ ਕਿਹਾ ਜਾਂਦਾ ਹੈ


11 views0 comments

Related Posts

Comments


bottom of page