top of page
Search

Who am I? #69

Known, Unknown, and Unknowable!

Wood Mosaic/ Sculpture,

25 x 26 inches, 2022 Sureel Kumar

Who am I? #69  Known, Unknown & Unknowable! Wood Mosaic/ Sculpture 25x26 IN, 2022 Sureel Kumar - Sureel Art Gallery, Gidderbaha, PB, India and Vienna, Austria

Whenever I close my eyes and start looking inside myself, I encounter many complex thoughts and emotions. They seem to appear suddenly from nowhere. If I try to understand them, I understand a very tiny part of their existence. Most of them remain unknown, and they suddenly disappear again into nowhere. Again, new thoughts and emotions appear. And this goes on...


It seems that while a very tiny part appears to be known, the major part remains unknown. And the source seems unknowable! In the outer world, at macro and micro levels too, there seems to be the same pattern of known, unknown, and unknowable. At the centre of everything, the source remains unknowable.

Who am I? #69  Known, Unknown & Unknowable! Wood Mosaic/ Sculpture 25x26 IN, 2022 Sureel Kumar - Pic 2 - Sureel Art Gallery, Gidderbaha, PB, India and Vienna, Austria

मैं कौन हूँ? #69

ज्ञात, अज्ञात, और अज्ञेय!

लकड़ी मोज़ेक / मूर्तिकला,

25 x 26 इंच, 2022 सुरील कुमार


जब भी मैं अपनी आंखें बंद करता हूं और अपने अंदर देखना शुरू करता हूं, तो मुझे कई जटिल विचारों और भावनाओं का सामना करना पड़ता है। वे कहीं से भी अचानक दिखाई देने लगते हैं। अगर मैं उन्हें समझने की कोशिश करता हूं, तो मैं उनके अस्तित्व का एक बहुत छोटा सा हिस्सा समझता हूं। उनमें से अधिकांश अज्ञात रहते हैं, और वे अचानक कहीं गायब हो जाते हैं। फिर से, नए विचार और भावनाएं दिखाई देती हैं। और यह चलता रहता है ...


ऐसा लगता है कि जबकि एक बहुत छोटा हिस्सा ज्ञात प्रतीत होता है, प्रमुख हिस्सा अज्ञात रहता है। और स्रोत अज्ञेय लगता है! बाहरी दुनिया में, मैक्रो और माइक्रो स्तरों पर भी, ज्ञात, अज्ञात और अज्ञेय का वही रूप प्रतीत होता है। हर चीज के केंद्र में, स्रोत अज्ञेय रहता है।


ਮੈਂ ਕੌਣ ਹਾਂ? #69

ਗਿਆਤ, ਅਗਿਆਤ, ਅਤੇ ਅਲਖ!

ਲੱਕੜ ਮੋਜ਼ੈਕ/ ਮੂਰਤੀ,

25 x 26 ਇੰਚ, 2022 ਸੁਰੀਲ ਕੁਮਾਰ


ਅਲਖ = ਹਮੇਸ਼ਾਂ ਅਗਿਆਤ ਰਹਿਣ ਵਾਲਾ।

ਜਦੋਂ ਵੀ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਅਤੇ ਆਪਣੇ ਅੰਦਰ ਦੇਖਣਾ ਸ਼ੁਰੂ ਕਰਦਾ ਹਾਂ, ਤਾਂ ਮੈਨੂੰ ਬਹੁਤ ਸਾਰੇ ਗੁੰਝਲਦਾਰ ਵਿਚਾਰਾਂ ਅਤੇ ਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਕਿਤੋਂ ਵੀ ਅਚਾਨਕ ਦਿਖਾਈ ਦੇਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਮੈਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਮੈਂ ਉਨ੍ਹਾਂ ਦੀ ਹੋਂਦ ਦੇ ਬਹੁਤ ਛੋਟੇ ਜਿਹੇ ਹਿੱਸੇ ਨੂੰ ਹੀ ਸਮਝਦਾ ਹਾਂ। ਉਨ੍ਹਾਂ ਵਿਚੋਂ ਜ਼ਿਆਦਾਤਰ ਅਗਿਆਤ ਰਹਿੰਦੇ ਹਨ, ਅਤੇ ਉਹ ਅਚਾਨਕ ਕਿਤੇ ਅਲੋਪ ਹੋ ਜਾਂਦੇ ਹਨ। ਇੱਕ ਵਾਰ ਫੇਰ, ਨਵੇਂ ਵਿਚਾਰ ਅਤੇ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ। ਅਤੇ ਇਹ ਚਲਦਾ ਰਹਿੰਦਾ ਹੈ...


ਇੰਝ ਜਾਪਦਾ ਹੈ ਕਿ ਹਾਲਾਂਕਿ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਜਾਣਿਆ ਜਾਂਦਾ ਜਾਪਦਾ ਹੈ, ਪਰ ਵੱਡਾ ਹਿੱਸਾ ਅਗਿਆਤ ਰਹਿੰਦਾ ਹੈ। ਅਤੇ ਸਰੋਤ ਅਣਜਾਣ ਜਾਂ ਅਲਖ ਜਾਪਦਾ ਹੈ! ਬਾਹਰੀ ਸੰਸਾਰ ਵਿਚ, ਵੱਡੇ ਅਤੇ ਸੂਖਮ ਪੱਧਰਾਂ 'ਤੇ ਵੀ, ਜਾਣੇ-ਪਛਾਣੇ, ਅਗਿਆਤ ਅਤੇ ਅਣਜਾਣੇ ਦੀ ਉਹੀ ਬਣਤਰ ਪ੍ਰਤੀਤ ਹੁੰਦੀ ਹੈ। ਹਰ ਚੀਜ਼ ਦੇ ਕੇਂਦਰ ਵਿੱਚ, ਸਰੋਤ ਅਣਜਾਣ, ਅਲਖ ਰਹਿੰਦਾ ਹੈ।

6 views0 comments

Related Posts

Comments


bottom of page