top of page
Search

Who am I? #111

Competitive Desires

Wood Mosaic/Sculpture, 29 x 31 inches, 2024 Sureel Kumar

Who am I? #111 - Competitive Desires - Wood Mosaic/ Sculpture,  29 X 31 IN, 2024 Sureel Kumar   - Sureel Art Gallery Gidderbaha, Pb, India and Vienna, Austria

When I look inside to know who I am, I see many different entities with competitive desires who appear on their own from nowhere, luring me to act according to them but not getting any response from me. They fade back slowly into nothingness. It goes on. Will my real self also appear in the same way? Let's see...


Wer bin ich? #111

Konkurriernde-Wünsche

Holzmosaik/Skulptur, 73,5 x 78,5 cm, 2024 Sureel Kumar


Wenn ich nach innen schaue, um zu erkennen, wer ich bin, sehe ich viele verschiedene Wesen mit konkurrierenden Wünschen, die von selbst aus dem Nichts auftauchen und mich dazu verleiten, nach ihnen zu handeln, aber keine Antwort von mir erhalten. Sie verschwinden langsam wieder im Nichts. Es geht weiter. Wird auch mein wahres Ich auf die gleiche Weise erscheinen? Mal sehen...


मैं कौन हूँ? #111

प्रतिस्पर्धी इच्छाएं

वुड मोज़ेक/स्कल्पचर, 29 x 31 इंच, 2024 सुरील कुमार


जब मैं यह जानने के लिए अपने अंदर देखता हूं कि मैं कौन हूं, तो मुझे प्रतिस्पर्धी इच्छाओं के साथ कई अलग-अलग इकाइयां दिखाई देती हैं जो शून्य से अचानक आतीं हैं, मुझे उनके अनुसार कार्य करने का लालच देती हैं लेकिन जब मुझसे कोई प्रतिक्रिया नहीं मिलती है तो वे धीरे-धीरे शून्य में वापस चली जाती हैं। यह चलता रहता है। क्या मेरा असली स्व भी उसी तरह दिखाई देगा? चलो देखते हैं...


ਮੈਂ ਕੌਣ ਹਾਂ? #111

ਪ੍ਰਤੀਯੋਗੀ ਇੱਛਾਵਾਂ

ਲੱਕੜ ਮੋਜ਼ੈਕ / ਮੂਰਤੀ, 29 x 31 ਇੰਚ, 2024 ਸੁਰੀਲ ਕੁਮਾਰ


ਜਦੋਂ ਮੈਂ ਇਹ ਜਾਣਨ ਲਈ ਆਪਣੇ ਅੰਦਰ ਵੇਖਦਾ ਹਾਂ ਕਿ ਮੈਂ ਕੌਣ ਹਾਂ, ਤਾਂ ਮੈਂ ਪ੍ਰਤੀਯੋਗੀ ਇੱਛਾਵਾਂ ਵਾਲੀਆਂ ਬਹੁਤ ਸਾਰੀਆਂ ਵੱਖ-ਵੱਖ ਇਕਾਈਆਂ ਨੂੰ ਵੇਖਦਾ ਹਾਂ ਜੋ ਖਲਾਅ ਵਿੱਚੋੰ ਆਪਣੇ ਆਪ ਆਉਂਦੀਆਂ ਹਨ, ਮੈਨੂੰ ਉਨ੍ਹਾਂ ਦੇ ਅਨੁਸਾਰ ਕੰਮ ਕਰਨ ਲਈ ਲਾਲਚ ਦਿੰਦੀਆਂ ਹਨ ਪਰ ਜਦੋੰ ਮੇਰੇ ਕੋਲੋਂ ਕੋਈ ਜਵਾਬ ਨਹੀਂ ਮਿਲਦਾ ਤਾਂ ਉਹ ਹੌਲੀ ਹੌਲੀ ਖਲਾਅ ਵਿੱਚ ਵਾਪਸ ਚਲੀਆਂ ਜਾਂਦੀਆ ਹਨ। ਇਹ ਚਲਦਾ ਰਹਿੰਦਾ ਹੈ। ਕੀ ਮੇਰਾ ਅਸਲੀ ਸਵੈ ਵੀ ਉਸੇ ਤਰ੍ਹਾਂ ਦਿਖਾਈ ਦੇਵੇਗਾ? ਚਲੋ ਦੇਖਦੇ ਹਾਂ...


23 views0 comments

Related Posts

bottom of page