top of page

A mysterious being

  • Writer: Sureel Kumar
    Sureel Kumar
  • Sep 20
  • 1 min read

Who am I? #131

Wood Mural 12 x 10 IN, 2025 Sureel Kumar

A Mysterious being - Who am I? #131- Wood Mural, 12x10 IN, 2025 Sureel Kumar  - Sureel Art Gallery Gidderbaha, Pb, India and Vienna, Austria

My workspace is very messy. I only organize it when things get totally out of hand. Today, I was clearing my work table and sorting various pieces of wood. Then some pieces randomly formed a shape and asked, 'Do you know who I am?'


एक रहस्यमय प्राणी।

मैं कौन हूँ? #131

लकड़ी का भित्ति चित्र 12 x 10 इंच, 2025 सुरील कुमार


मेरा स्टूडियो/ वर्कशॉप बहुत ही अव्यवस्थित है। मैं इसे केवल तब व्यवस्थित करता हूँ जब चीजें बहुत ज्यादा अव्यवस्थित हो जाती हैं। आज, मैं अपने कार्य तालिका को साफ कर रहा था और विभिन्न लकड़ी के टुकड़ों को छांट रहा था। तभी कुछ टुकड़ों ने बेतरतीब ढंग से एक आकार बनाया और पूछा, "क्या तुम जानते हो मैं कौन हूँ?"


ਇੱਕ ਰਹੱਸਮਈ ਪ੍ਰਾਣੀ।

ਮੈਂ ਕੌਣ ਹਾਂ? #131

ਲੱਕੜ ਦਾ ਕੰਧ ਚਿੱਤਰ 12 x 10 ਇੰਚ, 2025 ਸੁਰੀਲ ਕੁਮਾਰ


ਮੇਰਾ ਸਟੂਡੀਓ / ਵਰਕਸ਼ਾਪ ਬਹੁਤ ਹੀ ਅਰਾਜਕ ਹੈ। ਮੈਂ ਇਸਨੂੰ ਕੇਵਲ ਤਦ ਹੀ ਵਿਵਸਥਿਤ ਕਰਦਾ ਹਾਂ ਜਦੋਂ ਚੀਜਾਂ ਬਹੁਤ ਜਿਆਦਾ ਬੇਵਸਥਿਤ ਹੋ ਜਾਂਦੀਆਂ ਹਨ। ਅਜ, ਮੈਂ ਆਪਣੇ ਕੰਮ ਦੀ ਟੇਬਲ ਨੂੰ ਸਾਫ਼ ਕਰ ਰਿਹਾ ਸੀ ਅਤੇ ਵੱਖ-ਵੱਖ ਲੱਕੜ ਦੇ ਟੁਕੜੇ ਛਾਂਟ ਰਿਹਾ ਸੀ ਤਾਂ ਕੁਝ ਟੁਕੜਿਆਂ ਨੇ ਬੇਤਰਤੀਬ ਢੰਗ ਨਾਲ ਇੱਕ ਆਕਾਰ ਬਣਾਇਆ ਅਤੇ ਪੁੱਛਿਆ, "ਕੀ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ?"



Comments


  • Sureel Art
  • Sureel Art

SUREEL KUMAR

CALL / WA +91 78376 11353

CALL / WA +43 6991 2936334

EMAIL - SUREELART ( @ ) GMAIL.COM

LET'S TAKE IT TO THE NEXT LEVEL

Thanks for submitting!

  • Sureel Art
  • Sureel Art

© 2035 Sureel Art Powered by Annabelle. Wix

bottom of page