top of page

Joker

  • 3 hours ago
  • 1 min read

Who am I? Series #144

Wood Mural 30 x 25 IN, 2026 Sureel Kumar

Joker - Who am I? Series  #144 - Wood Mural, 30 x 25 IN, 2025 Sureel Kumar  - Sureel Art Gallery Gidderbaha, Pb, India and Vienna, Austria

Sometimes I feel like a joker among many strange characters playing in a mysterious circus inside me. The joker is mostly aware of the acts of other characters in the circus, but many times he also becomes a part of the circus and plays his part. Is this joker my real self? I am not sure. Who am I?


जोकर

मैं कौन हूँ? सीरीज़ (144)

लकड़ी का भित्तिचित्र 30 x 25 इंच, 2026 सुरील कुमार


कभी-कभी मुझे ऐसा लगता है कि मैं अपने अंदर एक रहस्यमय सर्कस में खेलने वाले कई अजीब किरदारों के बीच एक जोकर हूँ। जोकर अक्सर सर्कस में दूसरों के करतबों को जानता है, लेकिन कई बार वह खुद भी सर्कस का हिस्सा बन जाता है और अपना रोल निभाता है। क्या यह जोकर मेरा असली स्वरूप है? मुझे नहीं लगता। मैं कौन हूँ?


ਜੋਕਰ

ਮੈਂ ਕੌਣ ਹਾਂ? ਸੀਰੀਜ਼ (144)

ਲੱਕੜ ਦਾ ਕੰਧ ਚਿੱਤਰ 30 x 25 ਇੰਚ, 2026 ਸੁਰੀਲ ਕੁਮਾਰ


ਕਦੇ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਅੰਦਰ ਇਕ ਰਹੱਸਮਈ ਸਰਕਸ ਵਿੱਚ ਖੇਡਣ ਵਾਲੇ ਕਈ ਅਜੀਬ ਕਿਰਦਾਰਾਂ ਦਰਮਿਆਨ ਇੱਕ ਜੋਕਰ ਹਾਂ। ਜੋਕਰ ਆਮ ਤੌਰ 'ਤੇ ਸਿਰਕਸ ਦੇ ਹੋਰ ਪਾਤਰਾਂ ਦੇ ਕਿਰਦਾਰਾਂ ਦੇ ਬਾਰੇ ਜਾਣੂ ਹੁੰਦਾ ਹੈ, ਪਰ ਕਈ ਵਾਰੀ ਉਹ ਵੀ ਸਰਕਸ ਦਾ ਹਿੱਸਾ ਬਣ ਜਾਂਦਾ ਹੈ ਅਤੇ ਆਪਣੀ ਭੂਮਿਕਾ ਨਿਭਾਉਂਦਾ ਹੈ। ਕੀ ਇਹ ਜੋਕਰ ਮੇਰਾ ਅਸਲੀ ਰੂਪ ਹੈ? ਮੈਨੂੰ ਨਹੀਂ ਲਗਦਾ। ਮੈਂ ਕੌਣ ਹਾਂ?

Comments


  • Sureel Art
  • Sureel Art

SUREEL KUMAR

CALL / WA +91 78376 11353

CALL / WA +43 6991 2936334

EMAIL - SUREELART ( @ ) GMAIL.COM

LET'S TAKE IT TO THE NEXT LEVEL

Thanks for submitting!

  • Sureel Art
  • Sureel Art

© 2035 Sureel Art Powered by Annabelle. Wix

bottom of page