top of page

My inner universe of thoughts

24 minutes ago
2 min read

Who am I? Series (150)

Wood Mural, 31 x 48 inches, 2026 Sureel Kumar

Location: Gidderbaha, Pb, India

My inner universe of thoughts - Who am I? Series (150), Wood Mural,  31 X 42 IN, 2026 Sureel Kumar   - Sureel Art Gallery Gidderbaha, Pb, India and Vienna, Austria

Most of the time, I am lost in my thoughts, or you could say I just become the wandering thoughts in the mysterious forest of my mind. One thought triggers another, and then the next one stirs up a third, and it keeps going like that. But there are also moments when I calmly observe the crazy race of my thoughts and enjoy it peacefully. As soon as my thoughts realize they are being watched, their speed slows down. It takes longer for one thought to activate another. The gap between two thoughts widens. And gradually, this gap extends beyond my body and mind, transforming into an invisible observer. Is that invisible observer my true self, or is it just an illusion? Who am I?


मेरे विचारों की आंतरिक दुनिया

मैं कौन हूँ? श्रृंखला (150)

लकड़ी की भित्तिचित्र 31 x 48 इंच, 2026 सुरील कुमार


अधिकतर समय, मैं अपने विचारों में खोया रहता हूँ, या फिर कहें कि अपने दिमाग के रहस्मय जंगल में भटकते हुए विचार ही बना रहता हूँ। एक विचार दूसरे को और फिर दूसरा विचार तीसरे को जगाता चला जाता है और ऐसे ही चलता रहता है। लेकिन ऐसे भी पल आते हैं जब मैं तटस्थ रहकर शान्तिपूर्वक अपने विचारों की पागल दौड़ का आनंद लेता हूँ। जैसे ही मेरे विचारों को पता चलता है कि उनकी निगरानी हो रही है, उनकी गती धीमी हो जाती है। एक विचार को दूसरे विचार को सक्रिय करने में अधिक समय लगने लगता है। दो विचारों के बीच अंतराल बढ़ जाता है। और धीरे-धीरे ये अंतराल मेरे शरीर और विचारों से परे, एक अदृश्य द्रष्टा में बदल जाता है। क्या वह अदृश्य द्रष्टा ही मेरा असली सवरूप है या बस एक भ्रांति है? मैं कौन हूँ?


ਮੇਰੇ ਵਿਚਾਰਾਂ ਦਾ ਅੰਦਰੂਨੀ ਸੰਸਾਰ

ਮੈਂ ਕੌਣ ਹਾਂ? ਸੀਰੀਜ਼ (150)

ਲੱਕੜ ਦਾ ਕੰਧ ਚਿੱਤਰ, 31 x 48 ਇੰਚ, 2026 ਸੁਰੀਲ ਕੁਮਾਰ


ਜਿਆਦਾਤਰ ਸਮਾਂ ਮੈਂ ਆਪਣੇ ਹੀ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਹਾਂ, ਜਾਂ ਇੰਝ ਕਹਿ ਲਵੋ ਕਿ ਮੈਂ ਆਪਣੇ ਮਨ ਦੇ ਰਹੱਸਮਈ ਜੰਗਲ ਵਿੱਚ ਭਟਕਦੇ ਖਿਆਲ ਹੀ ਬਣ ਜਾਂਦਾ ਹਾਂ। ਇੱਕ ਖਿਆਲ ਦੂਜੇ ਨੂੰ ਤੇ ਫਿਰ ਦੂਜਾ ਖਿਆਲ ਤੀਜੇ ਨੂੰ ਜਗਾਉੰਦਾ ਚਲਿਆ ਜਾਂਦਾ ਹੈ ਅਤੇ ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹਿੰਦਾ ਹੈ। ਪਰ ਕੁਝ ਪਲ ਅਜਿਹੇ ਵੀ ਆਉਂਦੇ ਹਨ ਜਦੋਂ ਮੈਂ ਆਪਣੇ ਖਿਆਲਾਂ ਦੀ ਇਸ ਬੇਤਹਾਸ਼ਾ ਦੌੜ ਨੂੰ ਸ਼ਾਂਤੀ ਨਾਲ ਦੇਖਦਾ ਹਾਂ ਅਤੇ ਇਸਦਾ ਆਨੰਦ ਲੈੰਦਾ ਹਾਂ। ਜਿਵੇੰ ਹੀ ਖਿਆਲਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੂੰ ਦੇਖਿਆ ਜਾ ਰਿਹਾ ਹੈ, ਉਨ੍ਹਾਂ ਦੀ ਰਫ਼ਤਾਰ ਮੱਠੀ ਪੈ ਜਾਂਦੀ ਹੈ। ਇੱਕ ਖਿਆਲ ਨੂੰ ਦੂਜੇ ਖਿਆਲ ਨੂੰ ਜਗਾਉਣ ਵਿੱਚ ਜਿਆਦਾ ਸਮਾਂ ਲੱਗਣ ਲੱਗਦਾ ਹੈ। ਦੋ ਖਿਆਲਾਂ ਵਿਚਕਾਰਲਾ ਫਾਸਲਾ ਵਧ ਜਾਂਦਾ ਹੈ। ਅਤੇ ਹੌਲੀ-ਹੌਲੀ, ਇਹ ਫਾਸਲਾ ਮੇਰੇ ਸਰੀਰ ਅਤੇ ਮਨ ਤੋੰ ਪਾਰ ਫੈਲ ਕੇ ਇੱਕ ਅਦਿੱਖ ਦਰਸ਼ਕ ਵਿੱਚ ਤਬਦੀਲ ਹੋ ਜਾਂਦਾ ਹੈ। ਕੀ ਇਹ ਅਦਿੱਖ ਦਰਸ਼ਕ ਹੀ ਮੇਰਾ ਅਸਲੀ 'ਮੈੰ' (ਸਵੈ) ਹੈ, ਜਾਂ ਇਹ ਸਿਰਫ਼ ਇੱਕ ਭਰਮ ਹੀ ਹੈ? ਮੈੰ ਕੌਣ ਹਾਂ?

Comments


  • Sureel Art
  • Sureel Art

SUREEL KUMAR

CALL / WA +91 78376 11353

CALL / WA +43 6991 2936334

EMAIL - SUREELART ( @ ) GMAIL.COM

LET'S TAKE IT TO THE NEXT LEVEL

Thanks for submitting!

  • Sureel Art
  • Sureel Art

© 2035 Sureel Art Powered by Annabelle. Wix

bottom of page