top of page
Search

Who am I? #102

Vanishing identities are giving birth to an inner presence.

Wood Mosaic/ Sculpture, 36 x 37 inches, 2023 Sureel Kumar

Who am I? #102 - Vanishing identities are giving birth to an inner presence. - Wood Mosaic/ Sculpture,  36 X 37 IN, 2023 Sureel Kumar   - Sureel Art Gallery Gidderbaha, Pb, India and Vienna, Austria

In my view, the human mind and human society, for their own convenience, divide each unique human being into pieces and mark those pieces by coloring them according to their own perceptions. Because of this, the real form of every human being is hidden.

Who is Sureel? A Hindu? Khatri? White? Indian? Austrian? Asian? NRI? Bank employee? Weightlifter? Osho sannyasi? A cook? Web developer? Wood merchant? An artist? A son? Brother? Husband? Friend? An enemy? Good? Bad? And so on. But Sureel doesn't seem to be any of this. Then the question arises: who is the real Sureel? Who is it on whom these different identities are labeled?


But now these labels of different identities are beginning to weaken and disappear. As these labels are disappearing, a mysterious presence seems to be born within me. Is this presence my true self? Who am I?

मैं कौन हूँ? #102

लुप्त होती पहचान॓ एक आंतरिक उपस्थिति को जन्म दे रही है।

लकड़ी मोज़ेक / मूर्तिकला

36 x 37 इंच 2023 सुरील कुमार

मेरे देखे, मानव मन और मानव समाज अपनी सुविधा के लिए प्रत्येक अनूठे मनुष्य को टुकड़ों में बांटकर उन टुकड़ों को अपनी-अपनी धारणाओं के अनुसार रंग कर चिह्नित कर देते हैं। जिसकी वजह से हर इंसान का असली रूप छिप जाता है।


सुरील कौन है? एक हिंदू? खत्री? गोरा? भारतीय? ऑस्ट्रियाई? एशियाई? एनआरआई? बैंक कर्मचारी? भारोत्तोलक? ओशो संन्यासी? एक रसोइया? वेब डेवलपर? लकड़ी व्यापारी? एक कलाकार? एक बेटा? भाई? पति? मित्र? एक दुश्मन? अच्छा? बुरा? और इसी तरह। लेकिन सुरील इनमें से कुछ भी नहीं लगता है। फिर सवाल उठता है: असली सुरील कौन है? वह कौन है जिसके उपर इन अलग-अलग पहचानों को लेबल किया गया है?


लेकिन अब अलग-अलग पहचानों के ये लेबल कमजोर और गायब होने लगे हैं। जैसे-जैसे ये लेबल गायब हो रहे हैं, मेरे भीतर एक रहस्यमय उपस्थिति पैदा होती प्रतीत होती है। क्या यह उपस्थिति मेरा असली रूप है? मैं कौन हूँ?

ਮੈਂ ਕੌਣ ਹਾਂ? #102

ਅਲੋਪ ਹੋ ਰਹੀਆਂ ਪਛਾਣਾਂ ਅੰਦਰੂਨੀ ਮੌਜੂਦਗੀ ਨੂੰ ਜਨਮ ਦੇ ਰਹੀਆਂ ਹਨ।

ਲੱਕੜ ਮੋਜ਼ੈਕ/ ਮੂਰਤੀ ਕਲਾ

36 x 37 ਇੰਚ, 2023 ਸੁਰੀਲ ਕੁਮਾਰ

ਮੇਰੇ ਵੇਖੇ, ਮਨੁੱਖੀ ਦਿਮਾਗ ਅਤੇ ਮਨੁੱਖੀ ਸਮਾਜ ਆਪਣੀ ਸਹੂਲਤ ਲਈ ਹਰੇਕ ਵਿਲੱਖਣ ਇਨਸਾਨ ਨੂੰ ਟੁਕੜਿਆਂ ਵਿਚ ਵੰਡ ਦਿੰਦਾ ਹੈ ਅਤੇ ਉਨ੍ਹਾ ਟੁਕੜਿਆਂ ਨੂੰ ਆਪਣੀਆ ਧਾਰਨਾਵਾਂ ਮੁਤਾਬਕ ਰੰਗ ਕੇ ਨਿਸ਼ਾਨਦੇਹੀ ਕਰ ਦਿੰਦਾ ਹੈ। ਜਿਸ ਕਾਰਨ ਹਰੇਕ ਇਨਸਾਨ ਦਾ ਅਸਲੀ ਰੂਪ ਲੁਕ ਜਾਂਦਾ ਹੈ।

ਸੁਰੀਲ ਕੌਣ ਹੈ? ਇਕ ਹਿੰਦੂ? ਖੱਤਰੀ? ਗੋਰਾ? ਇੰਡੀਅਨ? ਆਸਟਰੀਅਨ? ਏਸ਼ੀਅਨ? ਐਨ ਆਰ ਆਈ? ਬੈਂਕ ਮੁਲਾਜ਼ਮ? ਵੇਟਲਿਫਟਰ? ਓਸ਼ੋ ਸਨਿਆਸੀ? ਰਸੋਈਆ? ਵੈਬ ਡਿਵੈਲਪਰ? ਟਿੰਬਰ ਟਰੇਡਰ? ਕਲਾਕਾਰ? ਇਕ ਪੁੱਤਰ? ਭਰਾ? ਪਤੀ? ਦੋਸਤ? ਦੁਸ਼ਮਣ? ਚੰਗਾ? ਮਾੜਾ? ...ਪਰ ਸੁਰੀਲ ਇਨ੍ਹਾਂ ਵਿੱਚੌ ਕੋਈ ਵੀ ਨਹੀਂ ਜਾਪਦਾ। ਫੇਰ ਸੁਆਲ ਉੱਠਦਾ ਹੈ ਕਿ ਅਸਲ ਸੁਰੀਲ ਕੌਣ ਹੈ? ਉਹ ਕੌਣ ਹੈ ਜਿਸ ਉਪਰ ਇਹ ਵੱਖ ਵੱਖ ਪਹਿਚਾਣਾਂ ਦੇ ਲੇਬਲ ਲੱਗੇ ਹੋਏ ਹਨ?


ਪਰ ਹੁਣ ਵੱਖ ਵੱਖ ਪਹਿਚਾਣਾਂ ਦੇ ਇਹ ਲੇਬਲ ਕਮਜ਼ੋਰ ਹੋ ਕੇ ਉਤਰਨੇ ਸ਼ੂਰੂ ਹੋ ਗਏ ਹਨ। ਜਿਵੇਂ ਜਿਵੇਂ ਇਹ ਲੇਬਲ ਉਤਰ ਰਹੇ ਹਨ ਉਵੇਂ ਉਵੇਂ ਹੀ ਮੇਰੇ ਅੰਦਰ ਇਕ ਰਹੱਸਮਈ ਮੌਜੂਦਗੀ ਦਾ ਜਨਮ ਹੁੰਦਾ ਪ੍ਰਤੀਤ ਹੋ ਰਿਹਾ ਹੈ। ਕੀ ਇਹ ਮੌਜੂਦਗੀ ਹੀ ਮੇਰਾ ਅਸਲ ਰੂਪ ਹੈ? ਮੈਂ ਕੌਣ ਹਾਂ?

9 views0 comments

Related Posts

Comments


bottom of page