top of page
Search

Who am I? #17

An attempt to be in tune with the haiku from another world.

Painted Wood Mosaic Mural,

Acrylic Paints on Wooden Pieces,

36 x 35 inches, 2021 Sureel Kumar


Who am I? #17
Trying to be in tune with the haiku from beyond.

Painted Wood Mosaic/ Mural
36 x 35 Inches
2021 Sureel Kumar - Sureel Art Gallery Gidderbaha, PB, India and Vienna,Austria

To me, life is like a haiku from another world—short, mysterious, and beautiful. Existence is full of such haikus. In search of my real self, when I look at my own life, I see one part of me trying to be in harmony with existence's design. But at the same time, another part of me is constantly trying to improve upon existence's design by imposing my own designs, ideas, and colors upon it. But whatever I do, existence goes on looking through my modifications, asking again and again, Who are you?!


मैं कौन हूँ? # 17

किसी और दुनिया की हाइकू के साथ तालमेल बिठाने की कोशिश।

चित्रित लकड़ी मोज़ेक, लकड़ी के टुकड़ों पर ऐक्रेलिक पेंट, 36 x 35 इंच, 2021 सुरील कुमार


मेरे लिए, जीवन किसी दूसरी दुनिया से एक हाइकु की तरह है - छोटी, रहस्यमय और सुंदर। अस्तित्व ऐसे हाइकुओं से भरा हुआ है। अपने वास्तविक स्व की खोज में, जब मैं अपने जीवन को देखता हूं, तो मुझे लगता है कि मेरा एक हिस्सा अस्तित्व के डिजाइन के अनुरूप होने की कोशिश कर रहा है। लेकिन साथ ही, मेरा एक और हिस्सा लगातार अपने स्वयं के डिजाइन, विचारों और रंगों को थोप के अस्तित्व के डिजाइन में सुधार करने की कोशिश कर रहा है। लेकिन मैं जो कुछ भी करता हूं, अस्तित्व मेरे संशोधनों को देखता रहता है, बार-बार पूछता है, तुम कौन हो?


ਮੈਂ ਕੌਣ ਹਾਂ? # 17

ਕਿਸ਼ੇ ਹੋਰ ਦੁਨੀਆ ਦੀ ਹਾਇਕੂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼।

ਲੱਕੜ ਦੇ ਟੁਕੜਿਆਂ 'ਤੇ ਪੇਂਟ ਕੀਤਾ ਲੱਕੜ ਮੋਜ਼ੈਕ, 36 x 35 ਇੰਚ, 2021 ਸੁਰੀਲ ਕੁਮਾਰ


ਮੇਰੇ ਲਈ, ਜ਼ਿੰਦਗੀ ਕਿਸੇ ਹੋਰ ਸੰਸਾਰ ਦੀ ਹਾਇਕੂ ਵਾਂਗ ਹੈ- ਛੋਟੀ, ਰਹੱਸਮਈ ਅਤੇ ਸੁੰਦਰ। ਕੁਦਰਤ ਅਜਿਹੇ ਹਾਇਕੂਆਂ ਨਾਲ ਭਰੀ ਹੋਈ ਹੈ। ਆਪਣੇ ਅਸਲੀ ਸਵੈ ਦੀ ਭਾਲ ਵਿੱਚ, ਜਦੋਂ ਮੈਂ ਆਪਣੀ ਜ਼ਿੰਦਗੀ ਨੂੰ ਵੇਖਦਾ ਹਾਂ, ਤਾਂ ਮੈਂ ਆਪਣੇ ਇੱਕ ਹਿੱਸੇ ਨੂੰ ਕੁਦਰਤ ਦੇ ਡਿਜ਼ਾਈਨ ਨਾਲ ਮੇਲ ਖਾਂਦਾ ਵੇਖਦਾ ਹਾਂ। ਪਰ ਉਸੇ ਸਮੇਂ, ਮੇਰਾ ਇਕ ਹੋਰ ਹਿੱਸਾ ਲਗਾਤਾਰ ਆਪਣੇ ਡਿਜ਼ਾਈਨ, ਵਿਚਾਰਾਂ ਅਤੇ ਰੰਗਾਂ ਨੂੰ ਇਸ 'ਤੇ ਥੋਪ ਕੇ ਕੁਦਰਤ ਦੇ ਡਿਜ਼ਾਈਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਮੈਂ ਜੋ ਕੁਝ ਵੀ ਕਰਦਾ ਹਾਂ, ਕੁਦਰਤ ਮੇਰੀਆਂ ਸੋਧਾਂ ਨੂੰ ਵੇਖਦੀ ਰਹਿੰਦੀ ਹੈ, ਵਾਰ-ਵਾਰ ਪੁੱਛਦੀ ਰਹਿੰਦੀ ਹੈ, ਤੂੰ ਕੌਣ ਹੈ?!


12 views0 comments

Related Posts

Comments


bottom of page