I don't know who I am!
Semi-Painted Wood Mosaic,
11 x 51 inches (two pieces), 2021 Sureel Kumar
People identify me by different names: Indian, NRI, Punjabi, Khatri, Hindu, Artist, Atheist, Ex-Bank Clerk, etc. But I feel that I am none of them. Other than the visible and invisible labels given by society, I don't know who I am! When I look inward to try to find out my real self, I find nothing but emptiness staring back at me. Who am I?
मैं कौन हूँ? #24
मुझे नहीं पता कि मैं कौन हूं!
अर्ध-चित्रित लकड़ी मोज़ेक,
11 x 51 इंच (दो टुकड़े), 2021 सुरील कुमार
लोग मुझे अलग-अलग नामों से पहचानते हैं: भारतीय, एनआरआई, पंजाबी, खत्री, हिंदू, कलाकार, नास्तिक, पूर्व बैंक क्लर्क, आदि। लेकिन मुझे लगता है कि मैं उनमें से कोई भी नहीं हूं। समाज द्वारा दिए गए दृश्य और अदृश्य लेबलों के अलावा, मुझे नहीं पता कि मैं कौन हूं! जब मैं अपने वास्तविक स्व को जानने की कोशिश करने के लिए अंदर की ओर देखता हूं, तो मुझे खालीपन के सिवाय कुछ भी नहीं मिलता है, जो वापिस मुझे घूरता रहता है। मैं कौन हूँ?
ਮੈਂ ਕੌਣ ਹਾਂ? #24
ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ!
ਅਰਧ-ਪੇਂਟ ਕੀਤੀ ਲੱਕੜ ਮੋਜ਼ੈਕ,
11 x 51 ਇੰਚ (ਦੋ ਟੁਕੜੇ), 2021 ਸੁਰੀਲ ਕੁਮਾਰ
ਲੋਕ ਮੈਨੂੰ ਵੱਖ-ਵੱਖ ਨਾਮਾਂ ਨਾਲ ਪਛਾਣਦੇ ਹਨ: ਭਾਰਤੀ, ਐਨਆਰਆਈ, ਪੰਜਾਬੀ, ਖੱਤਰੀ, ਹਿੰਦੂ, ਕਲਾਕਾਰ, ਨਾਸਤਿਕ, ਸਾਬਕਾ ਬੈਂਕ ਬਾਊ ਆਦਿ। ਪਰ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਹਾਂ। ਸਮਾਜ ਦੁਆਰਾ ਦਿੱਤੇ ਗਏ ਦ੍ਰਿਸ਼ਮਾਨ ਅਤੇ ਅਦਿੱਖ ਲੇਬਲਾਂ ਤੋਂ ਇਲਾਵਾ, ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ! ਜਦੋਂ ਮੈਂ ਆਪਣੇ ਅਸਲੀ ਸਵੈ ਨੂੰ ਲੱਭਣ ਲਈ ਅੰਦਰ ਵੱਲ ਵੇਖਦਾ ਹਾਂ, ਤਾਂ ਮੈਨੂੰ ਖਾਲੀਪਨ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ ਜੋ ਮੁੜ ਮੈਂਨੂੰ ਹੀ ਘੂਰਦਾ ਰਹਿੰਦਾ ਹੈ। ਮੈਂ ਕੌਣ ਹਾਂ?
Comments