top of page
Search

Who am I? #48

Searching myself inside out!

Wood Mosaic/ Mural,

30 x 32 inches, 2022 Sureel Kumar

Who am I? #48 - Searching Myself Inside Out! - Wood Mosaic Mural, 30 X 32 IN, 2022 - Sureel Kumar - Sureel Art Gallery, Gidderbaha, PB, India and Vienna, Austria

Whenever I start to find out who I am, I start sorting out the things around me and everything inside me. The more I sort things out to make the situation clear, the more I feel that everything is fully integrated into each other. Differentiation seems impossible.


Who am I? #48 - Searching Myself Inside Out! - Wood Mosaic Mural, 30 X 32 IN, 2022 - Sureel Kumar - Pic 1 - Sureel Art Gallery, Gidderbaha, PB, India and Vienna, Austria

मैं कौन हूँ? #48

खुद को अंदर बाहर खोज रहा हूँ।

लकड़ी मोज़ेक / भित्ति,

30 x 32 इंच, 2022 सुरील कुमार


जब भी मैं ये जानने की कोशिश करता हूँ कि मैं कौन हूं, तो मैं अपने आस-पास की चीजों और मेरे अंदर की हर चीज को छांटना शुरू कर देता हूं। जितना अधिक मैं स्थिति को स्पष्ट करने के लिए चीजों को हल करता हूं, उतना ही मुझे लगता है कि सब कुछ एक दूसरे में पूरी तरह से एकीकृत है। भेदभाव असंभव लगता है।


Who am I? #48 - Searching Myself Inside Out! - Wood Mosaic Mural, 30 X 32 IN, 2022 - Sureel Kumar - Pic 2 - Sureel Art Gallery, Gidderbaha, PB, India and Vienna, Austria

ਮੈਂ ਕੌਣ ਹਾਂ? #48

ਆਪਣੇ ਆਪ ਨੂੰ ਅੰਦਰੋਂ ਬਾਹਰੋੰ ਲੱਭ ਰਿਹਾ ਹਾਂ!

ਲੱਕੜ ਮੋਜ਼ੈਕ/ ਮੂਰਲ,

30 x 32 ਇੰਚ, 2022 ਸੁਰੀਲ ਕੁਮਾਰ


ਜਦੋਂ ਵੀ ਮੈਂ ਇਹ ਪਤਾ ਲਗਾਉਣਾ ਸ਼ੁਰੂ ਕਰਦਾ ਹਾਂ ਕਿ ਮੈਂ ਕੌਣ ਹਾਂ, ਤਾਂ ਮੈਂ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਅਤੇ ਆਪਣੇ ਅੰਦਰਲੀ ਹਰੇਕ ਚੀਜ਼ ਨੂੰ ਸੁਲਝਾਉਣਾ ਸ਼ੁਰੂ ਕਰ ਦਿੰਦਾ ਹਾਂ। ਸਥਿਤੀ ਨੂੰ ਸਪੱਸ਼ਟ ਕਰਣ ਲਈ ਮੈਂ ਜਿੰਨਾ ਜ਼ਿਆਦਾ ਚੀਜ਼ਾਂ ਨੂੰ ਸੁਲਝਾਉਂਦਾ ਹਾਂ, ਓਨਾ ਹੀ ਜ਼ਿਆਦਾ ਮੈਂ ਮਹਿਸੂਸ ਕਰਦਾ ਹਾਂ ਕਿ ਹਰ ਚੀਜ਼ ਇਕ-ਦੂਜੇ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹੈ। ਵਖਰੇਵਾਂ ਅਸੰਭਵ ਜਾਪਦਾ ਹੈ।


Who am I? #48 - Searching Myself Inside Out! - Wood Mosaic Mural, 30 X 32 IN, 2022 - Sureel Kumar - Pic 3 - Sureel Art Gallery, Gidderbaha, PB, India and Vienna, Austria

11 views0 comments

Related Posts

Comments


bottom of page