Known, unknown, and unknowable!
Wood Mosaic/ Sculpture,
37 x 37 inches, 2022 Sureel Kumar
Whenever I look inside to know who I really am, I am always confronted with my utter ignorance. There is very little understanding about how my body and mind function—my respiratory system, my immune system, my digestion system, my thoughts, my emotions, etc. There is some hope that a little bit more will be known in the future. But I can see very clearly that most of the world inside and outside of me will remain unknowable for sure. Everything is utterly mysterious and unexplainable. This is my depiction of myself: a tiny part known, a little part unknown, and most of myself unknowable. I don't know who I am.
मैं कौन हूँ? # 53
ज्ञात, अज्ञात और कभी भी ना जाने योग्य!
वुड मोज़ेक/स्कल्पचर, 37 x 37 इंच, 2022 सुरील कुमार
जब भी मैं यह जानने के लिए अपने अंदर देखता हूं कि मैं वास्तव में कौन हूं, तो मुझे हमेशा अपनी पूरी तरह से अज्ञानता का सामना करना पड़ता है। मुझे मेरे शरीर और मन के काम करने के बारे में बहुत कम समझ है - मेरी श्वसन प्रणाली, मेरी प्रतिरक्षा प्रणाली, मेरी पाचन प्रणाली, मेरे विचार, मेरी भावनाएं, आदि। कुछ उम्मीद है कि भविष्य में इनके बारे में थोड़ा और पता चल जाएगा। लेकिन मैं बहुत स्पष्ट रूप से देख सकता हूं कि मेरे अंदर और बाहर की अधिकांश दुनिया निश्चित रूप से कभी भी नहीं जानी जाएगी। सब कुछ पूरी तरह से रहस्यमय और अस्पष्ट है। यह मेरा खुद का चित्रण है: एक मामूली सा हिस्सा ज्ञात, एक छोटा सा हिस्सा अज्ञात, और अधिकांश हिस्सा जो कभी भी नहीं जाना जा सकेगा। मुझे नहीं पता कि मैं कौन हूं।
ਮੈਂ ਕੌਣ ਹਾਂ? #53
ਜਾਣਿਆ, ਅਣਜਾਣਿਆ, ਅਤੇ ਕਦੇ ਵੀ ਨਾਂ ਜਾਨਣਯੋਗ!
ਲੱਕੜ ਮੋਜ਼ੈਕ / ਮੂਰਤੀ, 37 x 37 ਇੰਚ, 2022 ਸੁਰੀਲ ਕੁਮਾਰ
ਜਦੋਂ ਵੀ ਮੈਂ ਇਹ ਜਾਣਨ ਲਈ ਆਪਣੇ ਅੰਦਰ ਵੇਖਦਾ ਹਾਂ ਕਿ ਮੈਂ ਅਸਲ ਵਿੱਚ ਕੌਣ ਹਾਂ, ਤਾਂ ਮੈਨੂੰ ਹਮੇਸ਼ਾਂ ਆਪਣੀ ਪੂਰੀ ਅਗਿਆਨਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਇਸ ਬਾਰੇ ਬਹੁਤ ਘੱਟ ਸਮਝ ਹੈ ਕਿ ਮੇਰਾ ਸਰੀਰ ਅਤੇ ਮਨ ਕਿਵੇਂ ਕੰਮ ਕਰਦੇ ਹਨ - ਮੇਰੀ ਸਾਹ ਪ੍ਰਣਾਲੀ, ਮੇਰੀ ਪ੍ਰਤੀਰੋਧਤਾ ਪ੍ਰਣਾਲੀ, ਮੇਰੀ ਪਾਚਨ ਪ੍ਰਣਾਲੀ, ਮੇਰੇ ਵਿਚਾਰ, ਮੇਰੀਆਂ ਭਾਵਨਾਵਾਂ, ਆਦਿ। ਕੁਝ ਉਮੀਦ ਹੈ ਕਿ ਭਵਿੱਖ ਵਿੱਚ ਥੋੜ੍ਹਾ ਹੋਰ ਜਾਣਿਆ ਜਾ ਸਕੇਗਾ। ਪਰ ਮੈਂ ਬਹੁਤ ਸਪਸ਼ਟ ਤੌਰ 'ਤੇ ਦੇਖ ਸਕਦਾ ਹਾਂ ਕਿ ਮੇਰੇ ਅੰਦਰ ਅਤੇ ਬਾਹਰ ਦੀ ਜ਼ਿਆਦਾਤਰ ਦੁਨੀਆ ਨਿਸ਼ਚਤ ਤੌਰ 'ਤੇ ਅਗਿਆਤ, ਕਦੇ ਵੀ ਨਾਂਜਾਨਣਯੋਗ ਹੀ ਰਹੇਗੀ। ਹਰ ਚੀਜ਼ ਪੂਰੀ ਤਰ੍ਹਾਂ ਰਹੱਸਮਈ ਅਤੇ ਅਸਪਸ਼ਟ ਹੈ। ਇਹ ਕਲਾਕ੍ਰਿਤੀ ਮੇਰੇ ਆਪਣੇ ਆਪ ਦਾ ਚਿੱਤਰ ਹੈ: ਇੱਕ ਮਾਮੂਲੀ ਜਿਹਾ ਹਿੱਸਾ ਜਾਣਿਆ ਗਿਆ ਹੈ, ਇੱਕ ਛੋਟਾ ਜਿਹਾ ਹਿੱਸਾ ਅਣਜਾਣ ਹੈ, ਅਤੇ ਮੇਰਾ ਜਿਆਦਾਤਰ ਨਾਂ ਜਾਨਣਯੋਗ ਹੈ। ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ।
Comments