An innocent beast lost in the wild?
Wood Mosaic/ Mural,
41 x 38 inches, 2021 Sureel Kumar
When I first saw one tiny part of our galaxy in the dark sky in a village near Jaiselmer, I became speechless. I felt very strange that I was able to see only one small part of one of the trillions of galaxies in the universe.
Suddenly, I felt myself like a small, innocent beast in this vast jungle of galaxies.
मैं कौन हूँ? #7
जंगल में खोया एक निर्दोष जानवर ?
लकड़ी मोज़ेक / भित्ति,
41 x 38 इंच, 2021 सुरील कुमार
जब मैंने पहली बार जैसलमेर के पास एक गाँव में अंधेरे आकाश में हमारी आकाशगंगा का एक छोटा सा हिस्सा देखा, तो मैं अवाक रह गया। मुझे बहुत अजीब लगा कि मैं इस विशाल ब्रह्मांड की खरबों आकाशगंगाओं में से सिर्फ एक का केवल एक छोटा सा हिस्सा ही देख पा रहा था। अचानक, मैंने खुद को आकाशगंगाओं के इस विशाल जंगल में एक छोटे, निर्दोष जानवर की तरह महसूस किया।
ਮੈਂ ਕੌਣ ਹਾਂ? #7
ਜੰਗਲ ਵਿੱਚ ਗੁੰਮ ਇੱਕ ਮਾਸੂਮ ਜਾਨਵਰ?
ਲੱਕੜ ਮੋਜ਼ੈਕ/ ਮੂਰਲ,
41 x 38 ਇੰਚ, 2021 ਸੁਰੀਲ ਕੁਮਾਰ
ਜਦੋਂ ਮੈਂ ਪਹਿਲੀ ਵਾਰ ਜੈਸੇਲਮੇਰ ਦੇ ਨੇੜੇ ਇੱਕ ਪਿੰਡ ਦੇ ਹਨੇਰੇ ਅਕਾਸ਼ ਵਿੱਚ ਸਾਡੀ ਗਲੈਕਸੀ ਦਾ ਇੱਕ ਛੋਟਾ ਜਿਹਾ ਹਿੱਸਾ ਵੇਖਿਆ, ਤਾਂ ਮੈਂ ਅਬੋਲ ਹੋ ਕੇ ਵੇਖਦਾ ਹੀ ਰਹਿ ਗਿਆ। ਮੈਨੂੰ ਬਹੁਤ ਹੀ ਅਜੀਬ ਲੱਗਿਆ ਕਿ ਮੈਂ ਬ੍ਰਹਿਮੰਡ ਦੀਆਂ ਖਰਬਾਂ ਗਲੈਕਸੀਆਂ ਵਿੱਚੋਂ ਸਿਰਫ ਇੱਕ ਗਲੈਕਸੀ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਵੇਖਣ ਦੇ ਯੋਗ ਸੀ। ਅਚਾਨਕ, ਮੈਂ ਆਪਣੇ ਆਪ ਨੂੰ ਗਲੈਕਸੀਆਂ ਦੇ ਇਸ ਵਿਸ਼ਾਲ ਜੰਗਲ ਵਿੱਚ ਇੱਕ ਛੋਟੇ, ਮਾਸੂਮ ਜਾਨਵਰ ਵਾਂਗ ਮਹਿਸੂਸ ਕੀਤਾ।
コメント