top of page
Search

Who am I? #81

Hope Amidst Chaos

Wood Mosaic/ Mural, 22 X 21 IN, 2023 Sureel Kumar

Who am I? #81 - Hope Amidst Chaos - Wood Mosaic/ Mural,    22 X 21 IN, 2023 Sureel Kumar  -Sureel Art Gallery Gidderbaha, Pb, India and Vienna, Austria

In search of myself, whenever I reflect upon my inner and outer lives, I feel myself drifting in a web of unending logic and emotions. There is no trace of my real self. It's a beautiful mess. But amidst this crazy chaos, there lies a hope that says, "Relax, it's just a matter of time. Everything will be clear. This is how it is. You will come to know who you really are!"


मैं कौन हूँ? #81

अराजकता के बीच आशा

लकड़ी मोज़ेक / भित्ति चित्र

22x21 IN, 2023 सुरील कुमार


खुद की तलाश में, जब भी मैं अपने आंतरिक और बाहरी जीवन पर विचार करता हूं, तो मैं खुद को अंतहीन तर्क और भावनाओं के जाल में बहता हुआ महसूस करता हूं। मेरे वास्तविक आत्म का कोई निशान नहीं मिलता है। यह एक सुंदर अराजकता है। लेकिन इस पागल अराजकता के बीच, एक आशा है जो कहती है, "आराम कर, यह सिर्फ समय की बात है। सब कुछ स्पष्ट हो जाएगा। यह ऐसा ही है। तुझे पता चल जाएगा कि तू वास्तव में कौन है!


ਮੈਂ ਕੌਣ ਹਾਂ? #81

ਅਰਾਜਕਤਾ ਦੇ ਵਿਚਕਾਰ ਉਮੀਦ

ਵੁੱਡ ਮੋਜ਼ੇਕ/ ਕੰਧ-ਚਿੱਤਰ

22x21 ਇੰਚ, 2023 ਸੁਰੀਲ ਕੁਮਾਰ


ਆਪਣੇ-ਆਪ ਦੀ ਖੋਜ ਵਿਚ ਜਦੋਂ ਵੀ ਮੈਂ ਆਪਣੇ ਆਂਤਰਿਕ ਅਤੇ ਬਾਹਰੀ ਜੀਵਨ ਬਾਰੇ ਸੋਚਦਾ ਹਾਂ, ਤਾਂ ਮੈਂ ਆਪਣੇ-ਆਪ ਨੂੰ ਅੰਤਹੀਣ ਤਰਕ ਅਤੇ ਭਾਵਨਾਵਾਂ ਦੇ ਜਾਲ ਵਿਚ ਭਟਕਦਾ ਮਹਿਸੂਸ ਕਰਦਾ ਹਾਂ। ਮੇਰੇ ਅਸਲ ਸਵੈ ਦਾ ਕੋਈ ਨਿਸ਼ਾਨ ਨਹੀਂ ਮਿਲਦਾ ਹੈ। ਇਹ ਇੱਕ ਸੁੰਦਰ ਅਰਾਜਕਤਾ ਹੈ। ਪਰ ਇਸ ਪਾਗਲ ਹਫੜਾ-ਦਫੜੀ ਦੇ ਵਿਚਕਾਰ, ਇੱਕ ਉਮੀਦ ਹੈ ਜੋ ਕਹਿੰਦੀ ਹੈ, " ਠੰਡ ਰੱਖ ਠੰਡ, ਇਹ ਸਿਰਫ ਸਮੇਂ ਦੀ ਗੱਲ ਹੈ। ਸਭ ਕੁਝ ਸਪੱਸ਼ਟ ਹੋ ਜਾਵੇਗਾ। ਇਹ ਇਸੇ ਤਰ੍ਹਾਂ ਹੀ ਹੈ। ਤੈਨੂੰ ੂੰਪਤਾ ਲੱਗ ਜਾਵੇਗਾ ਕਿ ਤੂੰ ਅਸਲ ਵਿੱਚ ਕੌਣ ਹੈਂ!"

0 views0 comments

Related Posts

bottom of page