Ardhnarishwar (The Half Man-Woman)
Wood Mosaic/ Mural, 27 x 27 inches, 2023 Sureel Kumar
I am very fascinated with the concept of Ardhnarishwra (the half-man, half-woman) in Hindu mythology. It represents the synthesis of masculine and feminine energies in the universe and is also called Purusha and Prakriti, where Purusha (Shive) is the male energy and Prakriti (Parvati) is the female energy. Both are inseparable and are considered the root and womb of all creation.
In search of my real self, when I observe myself, I also feel that I am part masculine and part feminine. Of course, physically, I am a man, but in me, I can feel both. There are moments when I am more active, impatient, and willing to accept challenges. In those moments, I feel like a warrior who just wants to win. But there are also moments when I am more passive, calm, and receptive. In those moments, I am just happy with the present situation as it is. In those moments, I am able to wait for things to happen by themselves. In those moments, I am more creative.
I am both, but who? Who am I?
This is what I have tried to express in this artwork.
मैं कौन हूँ? #83 अर्धनारीश्वर वुड मोज़ेक/ म्यूरल 27 x 27 इंच, 2023 सुरील कुमार
मैं हिंदू पौराणिक कथाओं में अर्धनारीश्वर (आधा पुरुष, आधी औरत) की अवधारणा से बहुत मोहित हूं। यह ब्रह्मांड में मर्दाना और स्त्री ऊर्जा के संश्लेषण का प्रतिनिधित्व करता है और इसे पुरुष और प्रकृति भी कहा जाता है, जहां पुरुष (शिव) पुरुष ऊर्जा है और प्रकृति (पार्वती) महिला ऊर्जा है। दोनों अविभाज्य हैं और सभी सृष्टि का मूल और गर्भ माने जाते हैं।
अपने वास्तविक आत्म की तलाश में, जब मैं खुद को देखता हूं, तो मुझे भी यह लगता है कि मैं आंशिक पुरुष और आंशिक स्त्री हूं। बेशक, शारीरिक रूप से, मैं एक पुरुष हूं, लेकिन मुझमें, मैं दोनों महसूस कर सकता हूं। ऐसे क्षण होते हैं जब मैं अधिक सक्रिय, अधीर और चुनौतियों को स्वीकार करने के लिए तैयार होता हूं। उन क्षणों में, मैं एक योद्धा की तरह महसूस करता हूं जो सिर्फ जीतना चाहता है। लेकिन ऐसे क्षण भी होते हैं जब मैं अधिक निष्क्रिय, शांत और ग्रहणशील होता हूं। उन क्षणों में, मैं वर्तमान स्थिति से खुश होता हूं। उन क्षणों में, मैं चीजों के स्वयं होने की प्रतीक्षा करने में सक्षम होता हूं। उन क्षणों में, मैं अधिक रचनात्मक होता हूं।
मैं दोनों हूं, लेकिन कौन? मैं कौन हूँ?
यही मैंने इस कलाकृति में व्यक्त करने की कोशिश की है।
ਮੈਂ ਕੌਣ ਹਾਂ? #83 ਅਰਧਨਾਰੀਸ਼ਵਰ ਵੁੱਡ ਮੋਜ਼ੇਕ/ ਕੰਧ-ਚਿੱਤਰ 27 x 27 ਇੰਚ, 2023 ਸੁਰੀਲ ਕੁਮਾਰ
ਮੈਂ ਹਿੰਦੂ ਮਿਥਿਹਾਸ ਵਿਚ ਅਰਧਨਾਰੀਸ਼ਵਰ (ਅਰਧ-ਪੁਰਸ਼, ਅਰਧ-ਔਰਤ) ਦੇ ਕੰਸੈਪਟ ਨਾਲ ਬਹੁਤ ਪ੍ਰਭਾਵਿਤ ਹਾਂ। ਇਹ ਬ੍ਰਹਿਮੰਡ ਵਿੱਚ ਮਰਦਾਨਾ ਅਤੇ ਨਾਰੀ ਊਰਜਾ ਦੇ ਸੰਸਲੇਸ਼ਣ ਨੂੰ ਦਰਸਾਉਂਦਾ ਹੈ ਅਤੇ ਇਸਨੂੰ ਪੁਰਸ਼ ਅਤੇ ਪ੍ਰਕ੍ਰਿਤੀ ਵੀ ਕਿਹਾ ਜਾਂਦਾ ਹੈ, ਜਿੱਥੇ ਪੁਰਸ਼ (ਸ਼ਿਵਜੀ) ਮਰਦ ਊਰਜਾ ਹੈ ਅਤੇ ਪ੍ਰਕ੍ਰਿਤੀ (ਪਾਰਵਤੀ) ਔਰਤ ਊਰਜਾ ਹੈ। ਦੋਵੇਂ ਅਟੁੱਟ ਹਨ ਅਤੇ ਸਾਰੀ ਸ੍ਰਿਸ਼ਟੀ ਦੀ ਜੜ੍ਹ ਅਤੇ ਕੁੱਖ ਮੰਨੇ ਜਾਂਦੇ ਹਨ।
ਆਪਣੇ ਅਸਲੀ ਸਰੂਪ ਦੀ ਤਲਾਸ਼ ਵਿਚ, ਜਦੋਂ ਮੈਂ ਆਪਣੇ-ਆਪ ਨੂੰ ਦੇਖਦਾ ਹਾਂ, ਤਾਂ ਮੈਂ ਵੀ ਇਹ ਮਹਿਸੂਸ ਕਰਦਾ ਹਾਂ ਕਿ ਮੈਂ ਅੰਸ਼ਕ ਮਰਦ ਅਤੇ ਅੰਸ਼ਕ ਔਰਤ ਹਾਂ। ਨਿਰਸੰਦੇਹ, ਸਰੀਰਕ ਤੌਰ 'ਤੇ, ਮੈਂ ਇਕ ਮਰਦ ਹਾਂ, ਪਰ ਮੇਰੇ ਵਿਚ, ਮੈਂ ਦੋਵਾਂ ਨੂੰ ਮਹਿਸੂਸ ਕਰ ਸਕਦਾ ਹਾਂ। ਇਹੋ ਜਿਹੇ ਪਲ ਹੁੰਦੇ ਹਨ, ਜਦੋਂ ਮੈਂ ਜ਼ਿਆਦਾ ਸਰਗਰਮ, ਬੇਚੈਨ ਹੁੰਦਾ ਹਾਂ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੁੰਦਾ ਹਾਂ। ਉਨ੍ਹਾਂ ਪਲਾਂ ਵਿੱਚ, ਮੈਂ ਇੱਕ ਯੋਧੇ ਵਾਂਗ ਮਹਿਸੂਸ ਕਰਦਾ ਹਾਂ ਜੋ ਸਿਰਫ ਜਿੱਤਣਾ ਚਾਹੁੰਦਾ ਹੈ। ਪਰੰਤੂ ਇਹੋ ਜਿਹੇ ਪਲ ਵੀ ਆਉਂਦੇ ਹਨ, ਜਦੋਂ ਮੈਂ ਜ਼ਿਆਦਾ ਨਿਸ਼ਕ੍ਰਿਅ, ਸ਼ਾਂਤ ਅਤੇ ਗ੍ਰਹਿਣਸ਼ੀਲ ਹੁੰਦਾ ਹਾਂ। ਉਨ੍ਹਾਂ ਪਲਾਂ ਵਿੱਚ, ਮੈਂ ਵਰਤਮਾਨ ਸਥਿਤੀ ਤੋਂ ਖੁਸ਼ ਹੁੰਦਾ ਹਾਂ, ਜੋ ਜਿਵੇਂ ਹੈ ਠੀਕ ਹੈ। ਉਨ੍ਹਾਂ ਪਲਾਂ ਵਿੱਚ, ਮੈਂ ਚੀਜ਼ਾਂ ਦੇ ਆਪਣੇ-ਆਪ ਵਾਪਰਨ ਦੀ ਉਡੀਕ ਕਰਨ ਦੇ ਯੋਗ ਹੋ ਜਾਂਦਾ ਹਾਂ। ਉਨ੍ਹਾਂ ਪਲਾਂ ਵਿਚ, ਮੈਂ ਜ਼ਿਆਦਾ ਰਚਨਾਤਮਕ ਹੁੰਦਾ ਹਾਂ।
ਮੈਂ ਦੋਵੇਂ ਹਾਂ, ਪਰ ਕੌਣ? ਮੈਂ ਕੌਣ ਹਾਂ?
ਇਹ ਸਭ ਮੈਂ ਇਸ ਕਲਾਕ੍ਰਿਤੀ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ।
Comments