top of page
Search

Who am I? #85

Duality

Wood Mosaic/ Sculpture, 24 X 22 IN, 2023 Sureel Kumar

Who am I? #85 - Duality - Wood Mosaic/ Sculpture,  24 X 22 IN, 2023 Sureel Kumar  - Sureel Art Gallery Gidderbaha, Pb, India and Vienna, Austria

Rarely, there are moments when I am able to enjoy my life as it is. But most of the time, my mind continuously goes on turning the beautiful and mysterious world around me into a duality: good-bad, beautiful-ugly, interesting-boring, happy-sad, right-wrong, and so on. It's an expert divider!


मैं कौन हूँ? #85

द्वंद्व

वुड मोज़ेक/स्कल्पचर, 24x22 IN, 2023, सुरील कुमार


शायद ही कभी, ऐसे क्षण होते हैं जब मैं अपने जीवन का आनंद लेने में सक्षम होता हूं। लेकिन ज्यादातर समय, मेरा दिमाग लगातार मेरे आस-पास की सुंदर और रहस्यमय दुनिया को एक द्वंद्व में बदलता रहता है: अच्छा-बुरा, सुंदर-बदसूरत, दिलचस्प-उबाऊ, खुश-दुखी, सही-गलत, और इसी तरह। यह एक निपुण विभाजक है!


ਮੈਂ ਕੌਣ ਹਾਂ? #85

ਦਵੈਤਤਾ

ਵੁੱਡ ਮੋਜ਼ੇਕ/ਬੁੱਤਤਰਾਸ਼ੀ, 24x22 IN, 2023, ਸੁਰੀਲ ਕੁਮਾਰ


ਬਹੁਤ ਹੀ ਘੱਟ, ਅਜਿਹੇ ਪਲ ਹੁੰਦੇ ਹਨ ਜਦੋਂ ਮੈਂ ਆਪਣੀ ਜ਼ਿੰਦਗੀ ਦਾ ਅਨੰਦ ਲੈਣ ਦੇ ਯੋਗ ਹੁੰਦਾ ਹਾਂ, ਜੋ ਜਿਵੇਂ ਹੈ ਠੀਕ ਹੈ। ਲੇਕਿਨ ਜ਼ਿਆਦਾਤਰ ਮੇਰਾ ਦਿਮਾਗ਼ ਲਗਾਤਾਰ ਆਪਣੇ ਆਲੇ-ਦੁਆਲੇ ਦੇ ਸੁੰਦਰ ਅਤੇ ਰਹੱਸਮਈ ਸੰਸਾਰ ਨੂੰ ਦਵੈਤ ਵਿਚ ਬਦਲਦਾ ਰਹਿੰਦਾ ਹੈ: ਚੰਗਾ-ਬੁਰਾ, ਸੁੰਦਰ-ਬਦਸੂਰਤ, ਦਿਲਚਸਪ-ਬੋਰਿੰਗ, ਖੁਸ਼-ਉਦਾਸ, ਸਹੀ-ਗਲਤ, ਆਦਿ। ਇਹ ਇੱਕ ਮਾਹਰ ਵਿਭਾਜਕ ਹੈ!

0 views0 comments

Related Posts

bottom of page