top of page
Search

Who am I? #86

My inner bull is getting ready for a quantum leap?!

Wood Mosaic/ Sculpture, 29 X 27 IN, 2023 Sureel Kumar

Who am I? #86 - My inner bull is getting ready for a quantum leap?!  Wood Mosaic/ Sculpture,  29 X 27 IN, 2023 Sureel Kumar   - Sureel Art Gallery Gidderbaha, Pb, India and Vienna, Austria

Who am I? Am I still like a seed, waiting for germination? Sometimes, I feel a very strong push from inside, as if a bull is getting ready to take a quantum leap. Is that bull my real self?


मैं कौन हूँ? #86

मेरा आंतरिक सांड, एक क्वांटम छलांग की तैयारी में?!

लकड़ी मोज़ेक/ मूर्तिकला 29x27 IN, 2023 सुरील कुमार


मैं कौन हूँ? क्या मैं अभी भी एक बीज की तरह हूं, अंकुरण की प्रतीक्षा कर रहा हूं? कभी-कभी, मुझे अंदर से एक बहुत मजबूत धक्का महसूस होता है, जैसे कि एक सांड एक क्वांटम छलांग लेने के लिए तैयार हो रहा है। क्या यह सांड मेरा असली रूप है?


ਮੈਂ ਕੌਣ ਹਾਂ? #86

ਮੇਰਾ ਅੰਦਰੂਨੀ ਸਾਨ੍ਹ ਕੁਆਂਟਮ ਛਾਲ ਦੀ ਤਿਆਰੀ ਵਿੱਚ?!

ਵੁੱਡ ਮੋਜ਼ੇਕ/ਬੁੱਤਤਰਾਸ਼ੀ 29x27 IN, 2023 ਸੁਰੀਲ ਕੁਮਾਰ


ਮੈਂ ਕੌਣ ਹਾਂ? ਕੀ ਮੈਂ ਅਜੇ ਵੀ ਇੱਕ ਬੀਜ ਵਾਂਗ ਹਾਂ, ਉੱਗਣ ਦੀ ਉਡੀਕ ਕਰ ਰਿਹਾ ਹਾਂ? ਕਈ ਵਾਰ, ਮੈਨੂੰ ਅੰਦਰੋਂ ਬਹੁਤ ਮਜ਼ਬੂਤ ਧੱਕਾ ਮਹਿਸੂਸ ਹੁੰਦਾ ਹੈ, ਜਿਵੇਂ ਕਿ ਕੋਈ ਸਾਨ੍ਹ ਕੁਆਂਟਮ ਛਾਲ ਮਾਰਨ ਲਈ ਤਿਆਰ ਹੋ ਰਿਹਾ ਹੋਵੇ। ਕੀ ਇਹ ਸਾਨ੍ਹ ਮੇਰਾ ਅਸਲੀ ਰੂਪ ਹੈ?

1 view0 comments

Related Posts

bottom of page